youth-murder-corpses-beasts-in-bathinda

Bathinda News: ਬਠਿੰਡਾ ਦੇ NFL ਦੇ ਨਜ਼ਦੀਕ ਇਕ ਨੌਜਵਾਨ ਦਾ ਇੱਟਾਂ-ਰੋੜੇ ਮਾਰ ਮਾਰ ਕੇ ਕੀਤਾ ਕਤਲ

Bathinda News: ਸ਼ੁੱਕਰਵਾਰ ਨੂੰ ਐੱਨ. ਐੱਫ. ਐੱਲ. ਦੇ ਨਜ਼ਦੀਕ ਇਕ ਨੌਜਵਾਨ ਦੇ ਸਿਰ ‘ਤੇ ਅਣਪਛਾਤੇ ਲੋਕਾਂ ਨੇ ਲੋਹੇ ਦੀ ਰਾਡ ਅਤੇ ਇੱਟਾਂ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਉਕਤ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਰਾਡ ਅਤੇ ਇੱਟਾਂ ਬਰਾਮਦ ਕਰ ਲਈਆਂ ਹਨ ਅਤੇ ਮਾਮਲੇ ਦੀ ਗਹਿਰੀ ਨਾਲ ਜਾਂਚ ਕੀਤੀ ਜਾ ਰਹੀ ਹੈ। […]