video-made-by-boy-of-girl-mixing-drugs-in-a-cold-drink

Batala Drug News: ਕੋਲ੍ਡ ਡਰਿੰਕ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਕੁੜੀ ਦੀ ਬਣਾਈ ਵੀਡੀਓ, ਰਿਲੇਸ਼ਨ ਬਣਾਉਣ ਦੀ ਦਿੱਤੀ ਧਮਕੀ

Batala Drug News: ਕੁੜੀ ਦੀ ਵੀਡੀਓ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਸਮੇਤ 2 ਵਿਰੁੱਧ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ‘ਚ ਬਟਾਲਾ ਵਾਸੀ ਇਕ ਕੁੜੀ ਨੇ ਦੱਸਿਆ ਕਿ ਉਹ 10ਵੀਂ ਕਲਾਸ ‘ਚ ਪੜ੍ਹਦੀ ਹੈ ਅਤੇ ਨੌਜਵਾਨ ਸਾਹਿਲ ਪੁੱਤਰ ਬਿੱਟੂ ਵਾਸੀ ਬਟਾਲਾ ਦੀ ਭੈਣ ਨਾਲ […]