Covaxin

ਆਸਟ੍ਰੇਲੀਆ ਨੇ ਕੋਵੇਕਸਿਨ ਨੂੰ ਦਿੱਤੀ ਮਾਨਤਾ ਅਤੇ ਅੰਤਰਰਾਸ਼ਟਰੀ ਯਾਤਰਾ ਨੂੰ ਕੀਤਾ ਸੌਖਾ

ਆਸਟ੍ਰੇਲੀਆ ਨੇ ਅੱਜ ਭਾਰਤ ਦੇ ਕੋਵੈਕਸੀਨ ਨੂੰ ਦੇਸ਼ ਦੀ ਯਾਤਰਾ ਦੇ ਉਦੇਸ਼ ਲਈ ਮਾਨਤਾ ਦਿੱਤੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਰੋਕਾਂ ਨੂੰ ਸੌਖਾ ਕੀਤਾ ਹੈ। ਦੁਨੀਆ ਦੀਆਂ ਕੁਝ ਸਭ ਤੋਂ ਸਖਤ ਕੋਰੋਨਾਵਾਇਰਸ ਸਰਹੱਦੀ ਨੀਤੀਆਂ ਦੇ 18 ਮਹੀਨਿਆਂ ਤੋਂ ਵੱਧ ਦੇ ਬਾਅਦ, ਲੱਖਾਂ ਆਸਟ੍ਰੇਲੀਅਨ ਹੁਣ ਦੇਸ਼ ਵਿੱਚ ਪਹੁੰਚਣ ‘ਤੇ ਕੁਆਰੰਟੀਨ ਦੀ ਜ਼ਰੂਰਤ ਤੋਂ ਬਿਨਾਂ […]

Australia new strategy improve chances of t20 world cup

ਇਸ ਸਾਲ T-20 World Cup ਦੀ ਸੰਭਾਵਨਾ ਵਧੀ, Australia ਨੇ ਤਿਆਰ ਕੀਤਾ ਇਹ ‘ਫਾਰਮੂਲਾ’

ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਨੇ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੋਰ ਢਿੱਲ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਗਲੇ ਮਹੀਨੇ ਤੋਂ 40,000 ਲੋਕਾਂ ਦੀ ਸਮਰਥਾ ਵਾਲੇ ਸਟੇਡੀਅਮਾਂ ਨੂੰ 10,000 ਲੋਕਾਂ ਦੀ ਮੇਜ਼ਬਾਨੀ ਕਰਨ ਦੀ ਆਗਿਆ ਵੀ ਸ਼ਾਮਲ ਹੈ। ਇਸ ਨਾਲ ਅਕਤੂਬਰ-ਨਵੰਬਰ ਵਿਚ ਟੀ -20 ਵਿਸ਼ਵ ਕੱਪ ਦੇ ਆਯੋਜਨ ਦੀ ਸੰਭਾਵਨਾ ਵੱਧ ਗਈ ਹੈ। ਦਸੰਬਰ […]

welcome-rain-across-newsouthwales-and-queensland

ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮੀਂਹ

ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜਦੇ ਜਾ ਰਹੇ ਨੇ। ਇਹਨਾਂ ਸੂਬਿਆਂ ਦੇ ਕੁੱਝ ਖੇਤਰਾਂ ਦੇ ਵਿੱਚ ਸੋਕਾ ਪੈਣ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ ਹੁਣ ਆਸਟ੍ਰੇਲੀਆ ਦੇ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਕਿਸਾਨਾਂ ਨੂੰ ਆਸ ਹੋ ਗਈ […]

hospitals-cyber-attack-in-australia

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਹਸਪਤਾਲ ਦੇ ਵਿੱਚ ਸਾਈਬਰ ਅਟੈਕ

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉੱਥੋਂ ਦੇ ਹਸਪਤਾਲਾਂ ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਹਸਪਤਾਲਾਂ ਦੇ ਉੱਪਰ ਸਾਈਬਰ ਹਮਲੇ ਕੀਤੇ ਗਏ। ਜਿਸ ਕਾਰਨ ਹਸਪਤਾਲਾਂ ਦੇ ਵਿੱਚ ਹੋ ਰਹੇ ਸਾਰੇ ਆਪਰੇਸ਼ਨ ਰੱਦ ਕਰਨੇ ਪਏ ਅਤੇ ਹਸਪਤਾਲਾਂ ਅੰਦਰ ਪਏ ਸਾਰੇ ਕੰਪਿਊਟਰ […]

new-traffic-rule-start-in-nsw

ਆਸਟ੍ਰੇਲੀਆ ਦੇ ਨਿਊ ਸਾਊਥ ਵਲੇਜ਼ ਵਿੱਚ ਨਵਾਂ ਆਵਾਜਾਈ ਨਿਯਮ ਲਾਗੂ

ਆਸਟ੍ਰੇਲੀਆ ਦੇ ਮਸ਼ਹੂਰ ਸੂਬੇ ਨਿਊ ਸਾਊਥ ਵਲੇਜ਼ ਵਿੱਚ ਇੱਕ ਨਵਾਂ ਆਵਾਜਾਈ ਨਿਯਮ ਲਾਗੂ ਹੋ ਗਿਆ ਹੈ। ਇਸ ਕਾਨੂੰਨ ਨੂੰ ਸਤੰਬਰ 2018 ਵਿੱਚ ਟਰਾਇਲ ਵਿੱਚ ਰੱਖਿਆ ਗਿਆ ਸੀ ਅਤੇ ਅੱਜ ਇੱਕ ਸਾਲ ਬਾਅਦ ਲਾਗੂ ਹੋਇਆ ਹੈ। ਤੁਹਾਨੂੰ ਦੱਸਦਾ ਦੇਈਏ ਕਿ ਜੇ ਕੋਈ ਵੀ ਇਸ ਕਾਨੂੰਨ ਨੂੰ ਤੋੜਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ 448 ਡਾਲਰ ਦੇਣੇ […]

greta-thunberg

ਜਲਵਾਯੂ ਪਰਿਵਰਤਨ ਨੂੰ ਲੈ ਕੇ ਸਕੂਲੀ ਬੱਚਿਆਂ ਵਲੋਂ ਰੋਸ ਪ੍ਰਦਰਸ਼ਨ

ਜਲਵਾਯੂ ਪਰਿਵਰਤਨ ਨੂੰ ਲੈ ਕੇ ਪੈਰਿਸ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਸੜਕਾਂ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਬਾਲਿਗ ਵਰਕਰ ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਇਸ ਧਰਤੀ ਕੇਵਲ ਸਾਡੀ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਵੀ ਧਰੋਹਰ ਹੈ। ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਤੁਹਾਨੂੰ ਇਸ ਧਰਤੀ ਨੂੰ ਬਰਬਾਦ ਕਰਨ ਦਾ ਕੋਈ […]

newsouthwales-snow-falls

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਹੋਈ ਭਾਰੀ ਬਰਫ਼ਬਾਰੀ, ਲੋਕਾਂ ਵਿੱਚ ਖੁਸ਼ੀ ਦਾ ਮਾਹੌਲ

ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਲੋਕਾਂ ਵਿੱਚ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਝਾੜੀਆਂ ਨੂੰ ਲੱਗੀ ਅੱਗ ਦੇ ਕਾਰਨ ਬਹੁਤ ਨੁਕਸਾਨ ਹੋਇਆ ਹੈ। ਜਿਸ ਦੇ ਨਾਲ ਇਸ ਸੂਬੇ ਵਿੱਚ ਬਹੁਤ ਜਿਆਦਾ ਗਰਮੀ ਹੋ ਗਈ ਸੀ। ਹਾਲੇ ਵੀ ਕੁੱਝ ਇਲਾਕਿਆਂ ਦੇ ਵਿੱਚ […]

australia bird attack

ਆਸਟ੍ਰੇਲੀਆ ਦੇ ਮੈਲਬਰਨ ਵਿੱਚ ਮੈਗਪਾਈ ਨਾਂ ਦੇ ਪੰਛੀ ਦੇ ਹਮਲੇ ਕਾਰਨ ਇੱਕ ਵਿਅਕਤੀ ਦੀ ਮੌਤ

ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਮੈਲਬਰਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੈਗਪਾਈ ਪੰਛੀ ਦੇ ਹਮਲੇ ਨਾਲ ਇੱਕ 76 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ। ਮੈਗਪਾਈ ਨਾਂ ਦਾ ਪੰਛੀ ਆਸਟ੍ਰੇਲੀਆ ਵਿੱਚ ਆਮ ਪਾਇਆ ਜਾਂਦਾ ਹੈ। ਜੋ ਕਿ ਬਸੰਤ ਰੁੱਤ ਦੇ ਮੌਸਮ ਵਿੱਚ ਹਮਲਾਵਰ ਹੋ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ […]

teenages-dies-three-critical-in-newsouthwales

ਆਸਟ੍ਰੇਲੀਆ ਵਿੱਚ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਅਤੇ 3 ਜ਼ਖਮੀ

ਆਸਟ੍ਰੇਲੀਆ ਦੇ ਮਸ਼ਹੂਰ ਸੂਬੇ ਨਿਊ ਸਾਊਥ ਵੇਲਜ਼ ਵਿੱਚ 4 ਨੌਜਵਾਨ ਇਕ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿੰਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਰੀ ਅਨੁਸਾਰ ਇਹ ਸੜਕ ਹਾਦਸੇ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹੋਲਡਨ ਸੇਡਾਨ ਗੱਡੀ […]

14-year-old-drugs-smuggler-in-australia

ਆਸਟ੍ਰੇਲੀਆ ਵਿੱਚ ਇੱਕ ਜੋੜੇ ਨੇ ਆਪਣੇ ਹੀ ਬੱਚੇ ਨੂੰ ਬਣਾਇਆ ਨਸ਼ਾ ਤਸਕਰ

ਅੱਜ ਕੱਲ੍ਹ ਸਾਰੀ ਦੁਨੀਆਂ ਨਸ਼ੇ ਦੀ ਮਾਰ ਝੱਲ ਰਹੀ ਹੈ। ਹਰ ਇਕ ਦੇਸ਼ ਵਿੱਚ ਨਸ਼ੇ ਦੀ ਤਸਕਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਸ ਨੂੰ ਰੋਕਣ ਦੇ ਲਈ ਹਰ ਇੱਕ ਦੇਸ਼ ਵੱਲੋਂ ਸਖ਼ਤ ਕਦਮ ਪੁੱਟੇ ਜਾ ਰਹੇ ਹਨ। ਪਰ ਫਿਰ ਵੀ ਉਹ ਅਸਫ਼ਲ ਰਹਿ ਰਹੇ ਹਨ। ਜੇ ਦੇਖਿਆ ਜਾਵੇ ਤਾਂ ਸਾਰੇ ਮੱਪਿ ਆਪਣੇ ਬੱਚਿਆਂ ਨੂੰ […]

bushfires in australia

ਝਾੜੀਆਂ ਵਿੱਚ ਲੱਗੀ ਅੱਗ ਨੇ ਕਈ ਪਰਿਵਾਰਾਂ ਨੂੰ ਕੀਤਾ ਬੇਘਰ: ਆਸਟ੍ਰੇਲੀਆ

ਦੁਨੀਆਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਆਸਟ੍ਰੇਲੀਆ ਦੀਆਂ ਝਾੜੀਆਂ ਵਿੱਚ ਲੱਗੀ ਅੱਗ ਨੇ ਹਾਲੇ ਤੱਕ 18 ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਆਸਟ੍ਰੇਲੀਆ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਇਹ ਅੱਗ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਹੀ ਹੈ। ਝਾੜੀਆਂ ਨੂੰ ਅੱਗ ਲੱਗਣ ਦੇ ਨਾਲ […]