U20 Chqmpionship

ਅੰਡਰ 20 ਵਿਸ਼ਵ ਅਥਲੈਟਿਕਸ ਚੈਂਪੀਨਸ਼ਿਪ ਵਿੱਚ ਭਾਰਤ ਨੇ ਪੈਦਲ ਚਾਲ ਮੁਕਾਬਲੇ ਚ ਜਿੱਤਿਆ ਚਾਂਦੀ ਦਾ ਤਮਗ਼ਾ

ਭਾਰਤ ਦੇ ਅਮਿਤ ਨੇ ਵਿਸ਼ਵ ਅਥਲੈਟਿਕਸ U20 ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ 42 ਮਿੰਟ 17.94 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੇ ਅਮਿਤ ਨੇ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਸ਼ਨੀਵਾਰ ਨੂੰ ਨੈਰੋਬੀ ਵਿੱਚ 42 ਮਿੰਟ 17.94 ਸਕਿੰਟ […]