BSF

ਕੇਂਦਰ ਨੇ ਤਿੰਨ ਰਾਜਾਂ ਵਿੱਚ ਬੀ ਐੱਸ ਐਫ ਦੀਆਂ ਸ਼ਕਤੀਆਂ ਵਿੱਚ ਕੀਤਾ ਵਾਧਾ, ਪੰਜਾਬ ਵੱਲੋਂ ਕੀਤਾ ਗਿਆ ਵਿਰੋਧ

ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ ਕੋਲ ਹੁਣ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਅੰਤਰਰਾਸ਼ਟਰੀ ਸਰਹੱਦਾਂ ਨੂੰ ਸਾਂਝੇ ਕਰਨ ਵਾਲੇ ਤਿੰਨ ਨਵੇਂ ਰਾਜਾਂ ਦੇ ਅੰਦਰ 50 ਕਿਲੋਮੀਟਰ ਦੀ ਹੱਦ ਤੱਕ ਗ੍ਰਿਫਤਾਰ ਕਰਨ, ਤਲਾਸ਼ੀ ਲੈਣ ਦੀ ਸ਼ਕਤੀ ਹੋਵੇਗੀ। ਗ੍ਰਹਿ ਮੰਤਰਾਲੇ (ਐਮਐਚਏ) ਦਾ ਦਾਅਵਾ ਹੈ ਕਿ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਾਜ਼ਾ ਡ੍ਰੌਨ ਡ੍ਰੌਪਿੰਗ ਨੇ ਬੀਐਸਐਫ ਦੇ ਅਧਿਕਾਰ ਖੇਤਰ […]

Rahul Gandhi

ਰਾਹੁਲ ਗਾਂਧੀ ਨੇ ਆਸਾਮ ਮੁੱਦੇ ਤੇ ਮੋਦੀ ਸਰਕਾਰ ਨੂੰ ਘੇਰਿਆ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਜ਼ਾਦੀ ਦਾ ਕੋਈ ਮਤਲਬ ਨਹੀਂ ਹੁੰਦਾ ਜਦੋਂ ਇਹ ਸਾਰਿਆਂ ਲਈ ਨਹੀਂ ਹੁੰਦਾ ਅਤੇ ਪੁੱਛਿਆ ਕਿ ‘ਅਮ੍ਰਿਤ ਮਹੋਤਸਵ’ ਦਾ ਕੀ ਅਰਥ ਹੈ ਜਦੋਂ ਦੇਸ਼ ਵਿੱਚ “ਨਫ਼ਰਤ ਦਾ ਜ਼ਹਿਰ” ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਦੀ ਇਹ ਟਿੱਪਣੀ ਅਸਾਮ ਦੇ ਦਾਰੰਗ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਬੇਦਖ਼ਲੀ ਮੁਹਿੰਮ ਦੌਰਾਨ […]

Voting-underway-in-West-Bengal,-Assam,-Kerala,-Tamil-Nadu-and-Puducherry

ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ ‘ਚ ਵੋਟਿੰਗ ਜਾਰੀ

ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਅੱਜ ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਤੇ ਪੁਡੂਚੇਰੀ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਤਮਿਲਨਾਡੂ ਵਿਚ 234, ਕੇਰਲ ਵਿਚ 140 ਤੇ ਪੁਡੂਚੇਰੀ ਵਿਚ ਸਾਰੀਆਂ 30 ਸੀਟਾਂ ਲਈ ਇਕ ਹੀ ਪੜਾਅ ਲਈ ਵੋਟਿੰਗ ਹੋ ਰਹੀ ਹੈ ਜਦਕਿ ਅਸਾਮ ਵਿਚ ਤੀਜੇ ਅਤੇ ਆਖਰੀ ਪੜਾਅ ਵਿਚ 40 […]

Aksay Kumar And Priyanka Chopra

ਅਸਾਮ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਏ ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾ ਲੋਕਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। ਅਸਾਮ ਵਿੱਚ ਹੜ੍ਹ ਦੇ ਹਲਾਤ ਦੇਖ ਕੇ ਇਸ ਵਾਰ ਫ਼ਿਰ ਅਕਸ਼ੈ ਕੁਮਾਰ ਨੇ ਦਰਿਆ-ਦਿਲੀ ਦਿਖਾਈ ਹੈ। ਉਸ ਨੇ ਅਸਾਮ ਦੇ ਵਿਚ ਆਏ ਹੜ੍ਹ ਨਾਲ ਪੀੜਤ ਲੋਕਾਂ ਦੇ ਨਾਲ ਨਾਲ ਜਾਨਵਰਾਂ ਦੀ ਮੱਦਦ ਲਈ ਵੀ ਅਪੀਲ ਕੀਤੀ ਹੈ। ਅਕਸ਼ੈ ਕੁਮਾਰ ਦਾ […]