What-is-the-time-of-solar-eclipse

ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ ‘ਚ ਖਾਸ

ਹਿਣ ਲੱਗਣ ਦਾ ਸਮਾਂ ਦੁਪਹਿਰ 1:42 ਵਜੇ ਲੱਗਣਾ ਸ਼ੁਰੂ ਹੋਵੇਗਾ ਤੇ ਸ਼ਾਮੀਂ 6 ਵੱਜ ਕੇ 41 ਮਿੰਟ ’ਤੇ ਖ਼ਤਮ ਹੋਵੇਗਾ। ਇੱਕ ਸਮੇਂ ਇਹ ਇੱਕ ਅੰਗੂਠੀ ਵਾਂਗ ਦਿੱਸੇਗਾ। ਹਿੰਦੂ ਪੰਚਾਂਗ ਅਨੁਸਾਰ ਇਹ ਸੂਰਜ ਗ੍ਰਹਿਣ ਜੇਠ ਮਹੀਨੇ ਦੀ ਅਮਾਵਸ ਨੂੰ ਬਿਰਖ ਰਾਸ਼ੀ ਤੇ ਮ੍ਰਿਗਸ਼ਿਰਾ ਨਛੱਤਰ ’ਚ ਲੱਗੇਗਾ। ਇਸ ਵਿੱਚ ਚੰਨ ਦਾ ਪਰਛਾਵਾਂ ਸੂਰਜ ਉੱਤੇ ਇੰਝ ਪਵੇਗਾ ਕਿ […]