Police-have-arrested-the-accused-in-connection-with-the-injection-of-fake-remedicator-from-Bhakra.

ਪੁਲਿਸ ਨੇ ਭਾਖੜਾ ਤੋਂ ਜਾਅਲੀ ਰੀਮੈਡੀਕੇਟਰ ਦੇ ਟੀਕੇ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ।

ਐਂਟੀਬਾਓਟਿਕ ਵਾਈਲਸ ਨੂੰ ਪਿਰੀਕਿਉਰ ਕਰਕੇ ਲੇਬਲ ਹਟਾ ਕੇ ਫੇਕ ਰੇਮਡੇਸਿਵਰ ਦੇ ਲੇਬਲ ਲਾ ਨਕਲੀ ਰੇਮਡੇਸਿਵਰ ਦੇ ਇੰਜੇਕਸ਼ਨ ਤਿਆਰ ਕੀਤੇ ਸੀ। ਪੁਲਿਸ ਨੇ ਇਨ੍ਹਾਂ ਤੋਂ 2 ਕਰੋੜ ਦੀ ਨਗਦੀ, 2 ਲੈਪਟਾਪ ਅਤੇ 4 ਗੱਡੀਆਂ ਬਰਾਮਦ ਕੀਤੀਆਂ ਹਨ। ਜੋ ਇਨ੍ਹਾਂ ਨੇ ਨਕਲੀ ਰੇਮਡੇਸਿਵਰ ਦੀ ਟਰਾਂਸਪੋਰਟ ਲਈ ਵਰਤੀਆਂ ਸਨ। ਅਪ੍ਰੈਲ ਦੇ ਮਹੀਨੇ ਵਿਚ ਹਰਿਆਣਾ ਪੁਲਿਸ ਅਤੇ ਦਿੱਲੀ ਪੁਲਿਸ […]

Bollywood-actress-naira-shah-was-celebrating-his-birthday-at-a-five-star-hotel-with-drugs

ਅਭਿਨੇਤਰੀ ਨੂੰ ਮੁੰਬਈ ‘ਚ ਆਪਣੇ ਜਨਮ ਦਿਨ ‘ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ, ਪੁਲਿਸ ਨੇ ਕੀਤਾ ਗ੍ਰਿਫਤਾਰ

ਅਭਿਨੇਤਰੀ ਨੂੰ ਮੁੰਬਈ ‘ਚ ਆਪਣੇ ਜਨਮ ਦਿਨ ‘ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ। ਪੁਲਿਸ ਟੀਮ ਨੇ ਦੇਰ ਰਾਤ ਹੋਟਲ ‘ਤੇ ਛਾਪਾ ਮਾਰਿਆ ਤੇ ਅਭਿਨੇਤਰੀ ਨੂੰ ਉਸ ਦੇ ਦੋਸਤ ਸਮੇਤ ਗ੍ਰਿਫਤਾਰ ਕਰ ਲਿਆ। ਅਭਿਨੇਤਰੀ ਦੀ ਪਛਾਣ ਨਾਇਰਾ ਨੇਹਲ ਸ਼ਾਹ ਵਜੋਂ ਹੋਈ ਹੈ।  ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 3 ਵਜੇ ਫਾਈਵ ਸਟਾਰ ਹੋਟਲ ਵਿੱਚ […]

Wrestler-Sushil-Kumar-remanded-by-Delhi-Police

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਰਿਮਾਂਡ ‘ਤੇ ਲਿਆ

ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਝਗੜੇ ਦੇ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਫ਼ਰਾਰ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ 18 ਦਿਨਾਂ ਬਾਅਦ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਅਤੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਦਿੱਲੀ ਪੁਲਿਸ ਨੇ 6 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ। ਦਿੱਲੀ ਪੁਲਿਸ […]