indias most wanted teaser arjun kapoor

‘ਇੰਡੀਆਜ਼ ਮੋਸਟ ਵਾਂਟੇਡ’ ਦਾ ਟੀਜ਼ਰ ਆਇਆ ਸਾਹਮਣੇ, ਤੁਸੀ ਵੀ ਦੇਖੋ

ਡਾਇਰੈਕਟਰ ਰਾਜਕੁਮਾਰ ਗੁਪਤਾ ਦੀ ਫ਼ਿਲਮ ‘ਇੰਡੀਆਜ਼ ਮੋਸਟ ਵਾਂਟੇਡ’ ਦਾ ਟੀਜ਼ਰ ਮੰਗਲਵਾਰ ਨੂੰ ਰਿਲੀਜ਼ ਹੋ ਗਿਆ ਹੈ। ਫ਼ਿਲਮ ‘ਚ ਅਰਜੁਨ ਕਪੂਰ ਲੀਡ ਰੋਲ ਪਲੇਅ ਕਰਦੇ ਨਜ਼ਰ ਆ ਰਹੇ ਹਨ। 90 ਸੈਕਿੰਡ ਦੇ ਇਸ ਵੀਡੀਓ ਨੂੰ ਦੇਖ ਕੇ ਇਹ ਜਾਣਨ ਦੀ ਉਤਸੁਕਤਾ ਵੱਧ ਹੈ ਕਿ ਭਾਰਤ ਦਾ ਓਸਾਮਾ ਕੌਣ ਹੈ। ਟੀਜ਼ਰ ‘ਚ ਅਰਜੁਨ ਕਪੂਰ ਦੀ ਅਦਾਕਾਰੀ ਦੇਖ […]

Arjun Kapoor And Malaika Arora marriage

ਮਲਾਇਕਾ-ਅਰਜੁਨ ਦੇ ਵਿਆਹ ਦੀ ਤਾਰੀਖ ਹੋਈ ਪੱਕੀ, ਅਗਲੇ ਮਹੀਨੇ ਕਰਵਾ ਰਹੇ ਵਿਆਹ

ਐਕਟਰ ਅਰਜੁਨ ਕਪੂਰ ਤੇ ਐਕਟਰਸ ਮਲਾਇਕਾ ਅਰੋੜਾ ਇੱਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆਏ ਦਿਨ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ। ਹੁਣ ਖ਼ਬਰ ਦੋਵੇਂ ਦੇ ਵਿਆਹ ਦੀ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਇਹ ਦੋਵੇਂ ਅਗਲੇ ਮਹੀਨੇ ਵਿਆਹ ਕਰਵਾ ਰਹੇ ਹਨ। ਇਸ ਦਾ ਦੋਵਾਂ ਵੱਲੋਂ ਕੋਈ […]