ਜਦੋਂ ਚਲਦੀ ਟਰੇਨ ‘ਚੋਂ ਬਾਹਰ ਡਿੱਗੀ ਮਾਸੂਮ ਬੱਚੀ ਤਾਂ ਰੇਲਗੱਡੀ ਵਿਚ ਮਚਿਆ ਹੜਕੰਪ
ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਲਈ ਜਾ ਰਹੀ ਐਕਸਪ੍ਰੈਸ ਟਰੇਨ ਦੀ ਅਮਰਜੈਂਸੀ ਖਿੜਕੀ ‘ਚੋਂ ਡੇਢ ਸਾਲ ਦੀ ਮਾਸੂਮ ਬੱਚੀ ਬਾਹਰ ਡਿੱਗ ਗਈ ਹੈ। ਜਿਸ ਵੇਲੇ ਬੱਚੀ ਟਰੇਨ ਵਿਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾਬੱਚੀ ਨੂੰ ਅਪਣੇ 2 ਹੋਰ ਛੋਟੇ ਬੱਚਿਆਂ ਸਮੇਤ ਸੀਟ ‘ਤੇ ਛੱਡ ਕੇ ਬਾਥਰੂਮ ਲਈ ਗਈ ਹੋਈ ਸੀ। ਜਦੋਂ ਉਹ ਵਾਪਸ ਆਈ […]