uncle-wrongdoing-with-minor-niece-obscene-act-in-amritsar

Amritsar Obscene Act News: ਅੰਮ੍ਰਿਤਸਰ ਵਿੱਚ ਰਿਸ਼ਤੇ ਹੋਏ ਸ਼ਰਮਸਾਰ, ਆਪਣੀ 14 ਸਾਲਾਂ ਭਤੀਜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

Amritsar Obscene Act News: ਧੀਆਂ ਨਾ ਤਾਂ ਆਪਣੇ ਘਰਾਂ ‘ਚ ਸੁਰੱਖਿਅਤ ਹਨ ਤੇ ਨਾ ਹੀ ਬਾਹਰ। ਉਨ੍ਹਾਂ ‘ਤੇ ਬੁਰੇ ਨਜ਼ਰ ਰੱਖਣ ਵਾਲੇ ਘਰਾਂ ‘ਚ ਦਾਖ਼ਲ ਹੋ ਕੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬੇਗਾਨੇ ਹੀ ਨਹੀਂ ਹੁਣ ਤਾਂ ਆਪਣੇ ਵੀ ਕੁੜੀਆਂ ‘ਤੇ ਗੰਦੀਆਂ ਨਜ਼ਰਾਂ ਰੱਖ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ‘ਚ ਸਾਹਮਣੇ ਆਇਆ ਹੈ, […]