amritsar-central-jail-youth-died-with-overdose-in-amritsar

Amritsar Drug News: ਅੰਮ੍ਰਿਤਸਰ ਦੀ ਕੇਂਦਰੀ ਜ਼ੇਲ੍ਹ ਵਿੱਚ 29 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

Amritsar Drug News: ਇੱਥੋਂ ਦੀ ਕੇਂਦਰੀ ਜੇਲ੍ਹ ‘ਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ। ਸੋਨੀ ਭੁੱਲਰ ਨਾਮਕ ਮ੍ਰਿਕਤ ਸੰਗਰੂਰ ਦਾ ਰਹਿਣ ਵਾਲਾ ਸੀ। ਮ੍ਰਿਤਕ ‘ਤੇ 307 ਦਾ ਮੁਕੱਦਮਾ ਦਰਜ ਸੀ। ਸੂਤਰਾਂ ਮੁਤਾਬਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਨਸ਼ਾ ਕਰਦਿਆਂ ਸਮੇਂ ਸਰਿੰਜ ਉਸ ਦੇ ਅੰਦਰ ਹੀ ਰਹਿ ਗਈ। ਨੌਜਵਾਨ ਦੀ ਮੌਤ ਤੋਂ […]