bibi-kiranjit-kaur-challenge-sgpc-chief-gobind-singh-longowal

Bibi Kiranjit Kaur Challenge News: ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ‘ਚ ਲੌਂਗੋਵਾਲ ਵੀ ਨੇ ਬਰਾਬਰ ਦੇ ਭਾਗੀਦਾਰ…?: ਬੀਬੀ ਕਿਰਨਜੀਤ ਕੌਰ

Bibi Kiranjit Kaur Challenge News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਉੱਪਰ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਿਰਫ ਮੁੱਖ ਸਕੱਤਰ ਜਾਂ ਹੋਰ ਅਹੁਦੇਦਾਰਾਂ ਦੇ ਅਸਤੀਫ਼ੇ […]

amritsar-shine-ielts-centre-open-despite-strict-lockdown

Amritsar Shine Ielts Centre News: ਲਾਕਡਾਊਨ ਦੌਰਾਨ ਵੀ ਚੱਲ ਰਿਹਾ ਸੀ ਆਈਲੈਟਸ ਸੈਂਟਰ, ਛਾਪੇ ਦੌਰਾਨ ਸੈਂਟਰ ਦੇ ਮਾਲਕ ਤੇ ਕੀਤਾ ਪਰਚਾ ਦਰਜ

Amritsar Ielts Centre News: ਸੂਬੇ ‘ਚ ਕੋਰੋਨਾ ਕਾਲ ਕਰਕੇ ਸਾਰੇ ਸਕੂਲ, ਕਾਲਜ, ਇੰਸਟੀਚਿਊਟ ਸਣੇ ਸਾਰੇ ਕੋਚਿੰਗ ਸੈਂਟਰ ਅਜੇ ਵੀ ਬੰਦ ਹਨ। ਬੇਸ਼ੱਕ ਸਰਕਾਰਾਂ ਨੇ ਹੁਣ ਹੌਲੀ-ਹੌਲੀ ਕੁਝ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਵਿਦਿਅਕ ਅਦਾਰੇ ਅਜੇ ਵੀ ਬੰਦ ਹੀ ਹਨ ਪਰ ਸਰਕਾਰ ਵੱਲੋਂ ਜਾਰੀ ਨਿਯਮਾਂ ਨੂੰ ਕਿੱਲੀ ‘ਤੇ ਟੰਗ ਕੇ ਕੁਝ ਕੋਚਿੰਗ ਸੈਂਟਰ ਆਪਣਾ ਮੁਨਾਫਾ […]

bhai-gobind-singh-logowal-breaking-news

Gobind Singh Longowal Breaking News: ਖੰਨਾ ਦੇ ਪੁਲਿਸ ਥਾਣੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ: ਲੌਂਗੋਵਾਲ

Gobind Singh Longowal Breaking News: ਲੰਘੇ ਅਪ੍ਰੈਲ ਮਹੀਨੇ ਖੰਨਾ ਦੇ ਪੁਲਸ ਥਾਣੇ ਅੰਦਰ ਥਾਣੇਦਾਰ ਸਮੇਤ ਪੁਲਸ ਮੁਲਾਜ਼ਮਾਂ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਜਗਪਾਲ ਸਿੰਘ, ਉਸ ਦੇ ਪੁੱਤਰ ਅਤੇ ਇਕ ਹੋਰ ਵਿਅਕਤੀ ਨੂੰ ਨੰਗਾ ਕਰਕੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ 4 ਮਹੀਨੇ ਬੀਤਣ ਮਗਰੋਂ ਵੀ ਸਬੰਧਤ ਥਾਣੇਦਾਰ ‘ਤੇ ਕੋਈ ਕਾਰਵਾਈ ਨਾ ਹੋਣਾ ਮੰਦਭਾਗੀ ਗੱਲ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ […]

youth-urine-test-viral-news-in-amritsar

Amritsar Breking News: ਸਿਵਲ ਹਸਪਤਾਲ ਵਿੱਚ ਡੋਪ ਟੈਸਟ ਦੇਣ ਗਏ ਨੌਜਵਾਨ ਨੇ ਪਿਸ਼ਾਬ ਦੀ ਜਗ੍ਹਾ ਦਿੱਤਾ ਮਿਨਰਲ ਪਾਣੀ ਦਾ ਟੈਸਟ

Amritsar Breking News: ਡੋਪ ਟੈਸਟ ‘ਚ ਨੈਗੇਟਿਵ ਰਿਪੋਰਟ ਲੈਣ ਲਈ ਅਸਲਾ ਧਾਰਕ ਗਲਤ ਪੈਂਤਰਿਆਂ ਦਾ ਇਸਤੇਮਾਲ ਕਰ ਰਹੇ ਹਨ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ‘ਚ ਇੱਕ ਨੌਜਵਾਨ ਵੱਲੋਂ ਵੀ ਨੈਗੇਟਿਵ ਰਿਪੋਰਟ ਲੈਣ ਲਈ ਪਿਸ਼ਾਬ ਦੀ ਥਾਂ ਮਿਨਰਲ ਪਾਣੀ ਦਾ ਨਮੂਨਾ ਦੇ ਦਿੱਤਾ ਗਿਆ। ਲੈਬਾਰਟਰੀ ਦੇ ਟੈਕਨੀਸ਼ੀਅਨ ਨੂੰ ਸਬੰਧਿਤ ਨੌਜਵਾਨ ‘ਤੇ ਸ਼ੱਕ ਹੋਇਆ ਤਾਂ ਪੁਲਸ ਦੀ ਧਮਕੀ ਦੇ […]

building-collapse-in-cheel-mandi-amritsar

Amritsar Breaking News: ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ਵਿੱਚ ਇਮਾਰਤਾਂ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, ਜਾਨੀ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ

Amritsar Breaking News: ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ‘ਚ ਬੀਤੀ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਇਕ 4 ਮੰਜ਼ਿਲਾ ਇਮਾਰਤ ਅਚਾਨਕ ਢੇਹ-ਢੇਰੀ ਹੋ ਗਈ।ਇਮਾਰਤ ਦੀ ਚੌਥੀ ਮੰਜ਼ਿਲ ਡਿਗਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿਗ ਗਈਆਂ ਅਤੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।ਇਮਾਰਤ ਡਿਗਣ ਕਾਰਨ ਇਲਾਕੇ ‘ਚ […]

jathedar-shri-akal-takht-sahib-leaves-with-12-member-for-pakistan

Amritsar News: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ 12 ਮੈਂਬਰੀ ਜੱਥਾ ਪਾਕਿਸਤਾਨ ਲਈ ਰਵਾਨਾ

Amritsar News: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆਨੀ ਹਰਪ੍ਰੀਤ ਸਿੰਘ ਸਮੇਤ 12 ਮੈਂਬਰੀ ਜੱਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਕਿਸਤਾਨ ਦੀ ਯਾਤਰਾ ਲਈ ਰਵਾਨਾ ਹੋਏ। ਸਿੰਘ ਸਾਹਿਬ ਨੇ ਦੱਸਿਆ ਕਿ ਸ਼੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਇਹ ਟੀਮ ਗੁਰਦੁਆਰਾ ਸ੍ਰੀ ਡੇਰਾ […]

action-against-convicted-for-the-coarseness-gutka-sahib-in-nabha-jail

Amritsar News: ਨਾਭਾ ਜੇਲ੍ਹ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੇ ਦੋਸ਼ੀਆਂ ਖਿਲ਼ਾਫ ਕਾਰਵਾਈ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

Amritsar News: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਾਭਾ ਜੇਲ੍ਹ ਪ੍ਰਸ਼ਾਸਨ ਨੂੰ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਜੇਲ੍ਹ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਇਹ ਵੀ ਪੜ੍ਹੋ: Amritsar Rape Case: ਵਿਆਹ ਦਾ ਝਾਂਸਾ ਦੇ ਕੇ ਪੁਲਿਸ ਮੁਲਾਜ਼ਮ ਦੇ ਮੁੰਡੇ ਨੇ ਕੀਤਾ 3 ਸਾਲ ਰੇਪ, ਪੀੜਤਾ […]