teachers day

Teachers’ Day: ਟੀਚਰਜ਼-ਸਟੂਡੈਂਟਜ਼ ਦੇ ਰਿਸ਼ਤਿਆਂ ਨੂੰ ਦਰਸਾਉਦੀਆਂ ਨੇ ਇਹ ਫਿਲਮਾਂ

ਹਰ ਇੱਕ ਬੱਚੇ ਦਾ ਆਪਣੇ Teacher ਨਾਲ ਗੂੜ੍ਹਾ ਸੰਬੰਧ ਹੁੰਦਾ ਹੈ। ਸਾਡੇ ਮਾਤਾ-ਪਿਤਾ ਤੋਂ ਬਾਅਦ ਟੀਚਰ ਹੀ ਸਾਡੀ ਦੇਖਭਾਲ ਕਰਦਾ ਹੈ। Teacher ਹੀ ਇੱਕ ਅਜਿਹਾ ਸ਼ਖਸ ਹੁੰਦਾ ਹੈ, ਜੋ ਤੁਹਾਡੀ ਸਫਲਤਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਅਤੇ ਖੁਦ ਵੀ ਸਾਡੇ ਨਾਲ ਸੱਤਵੇਂ ਅਸਮਾਨ ’ਚ ਉੱਡਣ ਲੱਗਦਾ ਹੈ। Teacher ਹੀ ਸਾਨੂੰ ਸਾਡੀ ਜ਼ਿੰਦਗੀ ਜੀਉਣ […]