The-huge-discounts-Redmi-is-getting-on-this-phone

Redmi ਦੇ ਇਸ ਫ਼ੋਨ ’ਤੇ ਮਿਲ ਰਹੀ ਭਾਰੀ ਛੋਟ, Honor 9A ਨਾਲ ਮੁਕਾਬਲਾ

Redmi ਦੇ ਇਸ ਫੋਨ ‘ਤੇ ਅਮੇਜ਼ਨ ‘ਤੇ 1,250 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਕੇਵਲ HDFC ਬੈਂਕ ਕਾਰਡਧਾਰਕਾਂ ਲਈ ਹੀ ਉਪਲਬਧ ਹੋਵੇਗਾ। ਤੁਸੀਂ ਇਸ ਫੋਨ ਨੂੰ 12 ਮਹੀਨਿਆਂ ਦੇ ਬਿਨਾਂ ਈ.ਐਮ.ਈ. ਵਿਕਲਪ ਦੇ ਨਾਲ ਵੀ ਖਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ 753 ਰੁਪਏ ਪ੍ਰਤੀ ਮਹੀਨਾ ਈਐਮਆਈ ਦੇਣੀ ਹੋਵੇਗੀ। ਸ਼ਿਓਮੀ ਆਪਣੇ ਗਾਹਕਾਂ […]

Bigg Bazaar and Flipkart will Home Deliver Grocery Item

ਹੁਣ ਘਰਾਂ ਤਕ ਸਮਾਨ ਪਹੁਚਾਏਗਾ Bigg Bazaar, Flipkart ਵੀ ਕਰੇਗਾ ਜਰੂਰੀ ਸਮਾਨ ਦੀ ਸਪਲਾਈ

Flipkart ਨੇ ਕੋਰੋਨਾ ਕਾਰਨ ਦੇਸ਼ ਵਿੱਚ ਚੱਲ ਰਹੇ ਲਾਕਡਾਊਨ ਕਾਰਨ ਬੁੱਧਵਾਰ ਨੂੰ ਆਪਣੀਆਂ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਸਨ, ਪਰ ਹੁਣ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਦੂਜੇ ਪਾਸੇ, Amazon ਦਾ ਕਹਿਣਾ ਹੈ ਕਿ ਫਿਲਹਾਲ ਉਹ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।ਬਿੱਗ ਬਾਜ਼ਾਰ ਨੇ ਇਸ ਮਾਹੌਲ ਵਿੱਚ ਘਰ-ਘਰ […]

Flipkart and other Websites Closed their Services

Lockdown in India : Flipkart ਸਮੇਤ ਕਈ ਵੈਬਸਾਈਟਾਂ ਨੇ ਬੰਦ ਕੀਤੀਆਂ ਆਪਣੀਆਂ ਸੇਵਾਵਾਂ

Lockdown in India : ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਕਾਰਨ ਦੇਸ਼ ਭਰ ਵਿੱਚ 21 ਦਿਨਾਂ ਦੇ ਲਾਕਡਾਊਨ ਦੀ ਘੋਸ਼ਣਾ ਤੋਂ ਬਾਅਦ ਈ-ਕਾਮਰਸ ਕੰਪਨੀ Flipkart ਨੇ ਅਸਥਾਈ ਤੌਰ ‘ਤੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਇਹ […]

list-of-the-10-biggest-brands-in-the-world

ਦੁਨੀਆਂ ਦੇ ਸਭ ਤੋਂ 10 ਵੱਡੇ ਬ੍ਰੈਂਡ ਦੀ ਲਿਸਟ ਜਾਰੀ, ‘ਐਪਲ’ ਕੰਪਨੀ ਟਾਪ ‘ਤੇ

ਦੁਨੀਆਂ ਦੇ ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ ਜਾਰੀ ਹੋ ਗਈ ਹੈ। ਇਹ ਦਾਸ ਬ੍ਰੈਂਡ 2019 ਦੇ ਸਭ ਤੋਂ ਵੱਡੇ ਬ੍ਰੈਂਡ ਬਣ ਚੁੱਕੇ ਹਨ। ਇਸ ਲਿਸਟ ਨੂੰ ਕੰਸਲਟੈਂਸੀ ਫਰਮ ਇੰਟਰਬ੍ਰੈਂਡ ਦੇ ਦੁਆਰਾ ਜਾਰੀ ਕੀਤਾ ਗਿਆ ਹੈ। ਕੰਸਲਟੈਂਸੀ ਫਰਮ ਇੰਟਰਬ੍ਰੈਂਡ ਨੇ ਇਸ ਲਿਸਟ ਦੇ ਵਿੱਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਟਾਪ ‘ਤੇ ਰੱਖਿਆ ਗਿਆ ਹੈ। […]

amazon fires in brazil

#AmazonFires: ਦੁਨੀਆਂ ਨੂੰ 20% ਆਕਸੀਜਨ ਦੇਣ ਵਾਲੇ ਧਰਤੀ ਦੇ ਫੇਫੜੇ ਸੜ ਕੇ ਸੁਆਹ

ਪੂਰੀ ਦੁਨੀਆਂ ਵਿੱਚ ਮਸ਼ਹੂਰ #Amazon ਦੇ ਜੰਗਲ ਪਿਛਲੇ 2 ਹਫਤਿਆਂ ਤੋਂ ਲਗਾਤਾਰ ਸੜਦੇ ਆ ਰਹੇ ਹਨ। #Amazon ਦੇ ਇਹ ਜੰਗਲ ਬ੍ਰਾਜ਼ੀਲ ਵਿੱਚ 55 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ਤੁਹਾਨੂੰ ਦੱਸ ਦੇਈਏ ਦੁਨੀਆਂ ਨੂੰ 20% ਆਕਸੀਜਨ #Amazon ਦੇ ਜੰਗਲਾਂ ਦੁਆਰਾ ਦਿੱਤੀ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜਿਆਂ ਦੇ ਨਾਂਅ ਨਾਲ ਵੀ […]

apple

ਐਪਲ ਬਣੀ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ

ਐਪਲ ਇੱਕ ਵਾਰ ਫੇਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ ਹੈ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ ਹੈ। 57.93 ਲੱਖ ਕਰੋੜ ਰੁਪਏ ਨਾਲ ਐਮਜੌਨ ਤੀਜੇ […]

Flipkart

ਹੁਣ ਐਮਜਾਨ ਮਗਰੋਂ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ , ਸਿੱਖਾਂ ‘ਚ ਭਾਰੀ ਰੋਸ਼

ਆਨ-ਲਾਈਨ ਸ਼ੌਪਿੰਗ ਦੀ ਸਾਈਟ ਫਲਿੱਪਕਾਰਟ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਡੌਰ ਮੈਟ ‘ਤੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਸਿੱਖਾਂ ‘ਚ ਭਾਰੀ ਰੋਸ਼ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਸਗੋਂ ਕੁਝ ਸਮਾਂ ਪਹਿਲਾਂ ਈ-ਸ਼ੌਪਿੰਗ ਐਮਜਾਨ ਵੀ ਅਜਿਹਾ ਕਰ ਵਿਵਾਦਾਂ ‘ਚ ਆ ਚੁੱਕੀ ਹੈ। ਜਿਸ ਤੋਂ ਬਾਅਦ ਐਮਜਾਨ ਨੂੰ ਮਾਫ਼ੀ […]