maruti-suzuki-launches-alto-cng-variant-in-india

MARUTI SUZUKI ਨੇ ALTO ਦਾ CNG ਵੇਰੀਐਂਟ ਨੂੰ ਭਾਰਤ ’ਚ ਕੀਤਾ ਲਾਂਚ, ਜਾਣੋ ਇਸਦੀ ਕੀਮਤ

Alto CNG: ਦੇਸ਼ ਦੀ ਸਭ ਤੋਂ ਜਿਆਦਾ ਗੱਡੀਆਂ ਦੀ ਵਿਕਰੀ ਕਰਨ ਵਾਲੀ ਮਾਰੂਤੀ ਸੁਜ਼ੂਕੀ ਨੇ ਭਾਰਤ ਵਿੱਚ ਆਪਣੀ ਸਭ ਨਾਲੋਂ ਵੱਧ ਮਸ਼ਹੂਰ ਗੱਡੀ ALTO ਦਾ CNG ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। BS-6 ਇੰਜਣ ਦੇ ਨਾਲ ਲੌਂਚ ਹੋਈ ALTO-LXI ਦੀ ਸ਼ੁਰੂਆਤੀ ਕੀਮਤ 4.32 ਲੱਖ ਰੁਪਏ ਰੱਖੀ ਹੈ। ਨਾਲ ਹੀ ALTO-LXI(O) ਦੀ ਕੀਮਤ 4.36 […]