uk-us-and-canada-allegations-on-russia-to-steal-corona-vaccine

International News: Corona Vaccine ਦੀ ਰਿਸਰਚ ਚੋਰੀ ਕਰਨ ਤੇ ਤਿੰਨ ਦੇਸ਼ਾਂ ਨੇ ਰੂਸ ਤੇ ਲਾਏ ਗੰਭੀਰ ਚੋਰੀ ਦੇ ਇਲਜ਼ਾਮ

International News: ਦੁਨੀਆਂ ਭਰ ‘ਚ ਕਈ ਵਿਗਿਆਨੀ ਇਸ ਵੇਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ‘ਚ ਜੁੱਟੇ ਹੋਏ ਹਨ। ਅਜਿਹੇ ‘ਚ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਨੇ ਰੂਸ ‘ਤੇ ਵੈਕਸੀਨ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਹਨ। ਤਿੰਨਾਂ ਦੇਸ਼ਾਂ ਦਾ ਦਾਅਵਾ ਹੈ ਕਿ ਰੂਸ ਮੈਡੀਕਲ ਸੰਗਠਨਾਂ ਅਤੇ ਯੂਨੀਵਰਸਿਟੀਜ਼ ‘ਤੇ ਸਾਇਬਰ ਹਮਲੇ ਕਰਕੇ ਰਿਸਰਚ […]