Air India

ਏਅਰ ਇੰਡੀਆ ਦੇ ਇੱਕ ਵਾਰ ਫਿਰ ਮਾਲਕ ਬਣੇ ਰਤਨ ਟਾਟਾ

ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਨੇ ਅੱਜ ਕੰਪਨੀ ਦੇ ਸਾਬਕਾ ਚੇਅਰਮੈਨ ਜੇਆਰਡੀ ਟਾਟਾ ਦੀ ਏਅਰ ਇੰਡੀਆ ਦੇ ਜਹਾਜ਼ ਤੋਂ ਹੇਠਾਂ ਉਤਰਨ ਦੀ ਇੱਕ ਪੁਰਾਣੀ ਤਸਵੀਰ ਟਵੀਟ ਕੀਤੀ, ਜਦੋਂ ਟਾਟਾ ਸੰਨਜ਼ ਨੇ ਰਾਸ਼ਟਰੀਕਰਨ ਦੇ ਲਗਭਗ 70 ਸਾਲਾਂ ਬਾਅਦ ਸਰਕਾਰੀ ਏਅਰਲਾਈਨ ਦਾ ਕੰਟਰੋਲ ਮੁੜ ਹਾਸਲ ਕਰ ਲਿਆ। “ਟਾਟਾ ਸਮੂਹ ਨੇ ਏਅਰ ਇੰਡੀਆ ਲਈ ਬੋਲੀ ਜਿੱਤਣੀ […]

start-direct-flights-from-amritsar-to-london-on-31-october

31 ਅਕਤੂਬਰ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ

ਪੰਜਾਬ ਦੇ ਇਹ ਖ਼ਬਰ ਬਹੁਤ ਹੀ ਖੁਸ਼ਖਬਰੀ ਦੀ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਇਸ ਸਾਲ 31 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਏਅਰ ਇੰਡੀਆ ਏਅਰ ਲਾਇੰਸ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਏਅਰ ਲਾਇੰਸ ਦਾ ਕਹਿਣਾ ਹੈ ਕਿ ਇਹ ਉਡਾਣ […]

tanmanjeet-singh-dhesi

NRI ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਬਹੁਤ ਜਲਦੀ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ

ਵਲੈਤ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਹੀ ਲੰਡਨ ਤੋਂ ਸਿੱਧੀ ਅੰਮ੍ਰਿਤਸਰ ਤੱਕ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ। NRI ਪੰਜਾਬੀਆਂ ਨੂੰ ਇਹ ਖੁਸ਼ਖਬਰੀ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਵਲੈਤ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਫਲਾਈਟ ਦੀ ਉਡੀਕ ਬਹੁਤ ਹੀ ਲੰਮੇ ਸਮੇ ਤੋਂ ਸੀ ਜੋ ਕਿ ਸਾਲ 2019 […]

Air India

ਪੰਜਾਬੀ ਮੁਸਾਫ਼ਰ ਨੂੰ ਜਹਾਜ਼ ਤੋਂ ਹੇਠਾਂ ਲਾਹੁਣਾ ਪਿਆ ਏਅਰ ਇੰਡੀਆ ਨੂੰ ਮਹਿੰਗਾ, ਭਰਿਆ ਲੱਖਾਂ ਦਾ ਜ਼ੁਰਮਾਨਾ

ਏਅਰ ਇੰਡੀਆ ਨੇ ਪੰਜਾਬੀ ਮੁਸਾਫਰ ਨੂੰ ਫਲਾਈਟ ਤੋਂ ਉਤਾਰ ਦਿੱਤਾ, ਜਿਸ ਦਾ ਖਾਮਿਆਜ਼ਾ ਨੂੰ ਇੱਕ ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਦੇ ਕੇ ਚੁਕਾਉਣਾ ਪਿਆ। ਮੁਹਾਲੀ ਨਿਵਾਸੀ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸਰਦੂਲ ਸਿੰਘ ਘੁੰਮਣ ਸਾਇੰਸ ਕਾਨਫਰੰਸ ਲਈ ਨੀਦਰਲੈਂਡ ਗਏ ਸੀ। ਉੱਥੋਂ ਉਹ ਨਵੀਂ ਦਿੱਲੀ ਏਅਰਪੋਰਟ ‘ਤੇ ਉੱਤਰੇ, ਪਰ ਨਵੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦੀ […]

usa visa cancelled

ਅਮਰੀਕਾ ਪਹੁੰਚੇ ਏਅਰ ਇੰਡੀਆ ਦੇ ਪਾਇਲਟ ਨੇ ਅਜਿਹੀ ਚੀਜ਼ ਡਾਊਨਲੋਡ ਕੀਤੀ ਕਿ ਹਵਾਈ ਅੱਡੇ ‘ਤੇ ਹੀ ਕੀਤਾ ਗਿਆ ਗ੍ਰਿਫ਼ਤਾਰ

ਸੇਨ ਫਰਾਂਸਿਸਕੋ ਗਈ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਇਲਟ ‘ਤੇ ਚਾਈਲਡ ਪੋਰਨ ਡਾਊਨਲੋਡ ਕਰਨ ਦਾ ਦੋਸ਼ ਲੱਗਾ ਹੈ। ਅਮਰੀਕਾ ਪਹੁੰਚਣ ‘ਤੇ ਪਾਇਲਟ ਨੂੰ ਜ਼ਬਰਦਸਤੀ ਜਹਾਜ਼ ‘ਚੋਂ ਕੱਢਿਆ ਗਿਆ ਤੇ ਮੁਸਾਫਰਾਂ ਸਾਹਮਣੇ ਹੀ ਹੱਥਕੜੀਆਂ ਲਾ ਦਿੱਤੀਆਂ। ਐਫਬੀਆਈ ਨੇ ਬੱਚੇ ਨਾਲ ਬਦਫੈਲੀ ਦੀ ਅਸ਼ਲੀਲ ਵੀਡੀਓ ਡਾਊਨਲੋਡ ਕਰਨ […]

chandigarh nanded flight

ਸਿੱਖ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਤੋਹਫਾ, ਹਜ਼ੂਰ ਸਾਹਿਬ ਲਈ ਸਿੱਧੀ ਉਡਾਣ

ਚੰਡੀਗੜ੍ਹ: ਏਅਰ ਇੰਡੀਆ ਨੇ ਨਵੇਂ ਸਾਲ ਮੌਕੇ ਸਿੱਖ ਸ਼ਰਧਾਲੂਆਂ ਨੂੰ ਖ਼ਾਸ ਤੋਹਫਾ ਦਿੱਤਾ ਹੈ। ਦਰਅਸਲ 8 ਜਨਵਰੀ ਤੋਂ ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਵਿੱਚ ਦੋ ਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਜਾਏਗੀ। ਪ੍ਰਾਪਤ ਜਾਣਕਾਰੀ ਮੁਤਾਬਕ ਉਡਾਣ ਨੰਬਰ 817 ਚੰਡੀਗੜ੍ਹ […]