Why-doesn't-Sara-call-Kareena-a-mother

ਸਾਰਾ ਕਰੀਨਾ ਨੂੰ ਮਾਂ ਕਿਉਂ ਨਹੀਂ ਕਹਿਦੀ?

ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸੈਫ ਅਲੀ ਖਾਨ ਦੀ ਗੱਲ ਕਰੀਏ ਤਾਂ ਉਹ ਚੌਥੀ ਵਾਰ ਪਿਤਾ ਬਣਨਗੇ। ਉਸ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੇ ਦੋ ਬੱਚੇ ਇਬਰਾਹਿਮ ਅਤੇ ਸਾਰਾ ਅਲੀ ਖਾਨ ਹਨ। ਸੈਫ ਦੀ ਪਹਿਲੀ ਪਤਨੀ ਦੇ ਬੱਚੇ ਕਰੀਨਾ ਕਪੂਰ ਨਾਲ ਕਿਵੇਂ ਜੁੜੇ ਹੋਏ ਹਨ? […]