Babil-Khan,-son-of-the-late-actor-Irrfan-Khan,-will-now-focus-on-acting

ਮਰਹੂਮ ਅਦਾਕਾਰ ਇਰਫਾਨ ਖਾਨ ਦਾ ਪੁੱਤਰ ਬਾਬਿਲ ਖਾਨ ਹੁਣ ਅਦਾਕਾਰੀ ‘ਤੇ ਧਿਆਨ ਕੇਂਦਰਿਤ ਕਰੇਗਾ

ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਆਪਣਾ ਪੂਰਾ ਫੋਕਸ ਹੁਣ ਐਕਟਿੰਗ ਵਲ ਲਗਾਉਣਗੇ। ਇਰਫਾਨ ਖ਼ਾਨ ਕੈਂਸਰ ਦੇ ਚੱਲਦਿਆਂ ਇਸ ਦੁਨੀਆ ਤੋਂ ਚਲੇ ਗਏ, ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਹਿ ਗਿਆ। ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਕਰਕੇ ਉਨ੍ਹਾਂ ਨੇ  ਪੜ੍ਹਾਈ ਛੱਡਣ […]