famous actor rahul rai

‘ਆਸ਼ਿਕੀ’ ਦੇ ਅਦਾਕਾਰ ਰਾਹੁਲ ਰਾਏ ਨੂੰ ਪਿਆ ਦਿਮਾਗੀ ਦੌਰਾ, ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ

1990 ਦੀ ਬਲਾਕਬਸਟਰ ਫਿਲਮ ‘ਆਸ਼ਿਕੀ’ ਵਿਚ ਰਾਤੋ-ਰਾਤ ਸਟਾਰ ਬਣੇ ਅਭਿਨੇਤਾ ਰਾਹੁਲ ਰਾਏ ਨੂੰ ਕਾਰਗਿਲ ਵਿਚ ‘ਐਲਏਸੀ ਲਾਈਵ ਦਿ ਬੈਟਲ’ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰਾ ਪਿਆ ਅਤੇ ਇਸ ਸਮੇਂ ਉਹਨਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 54 ਸਾਲਾ ਅਦਾਕਾਰ ਰਾਹੁਲ ਰਾਏ ਨੂੰ ਕਾਰਗਿਲ ਵਿਚ ਹੋਈ ਸ਼ੂਟਿੰਗ ਦੌਰਾਨ ਸੱਤ ਦਿਨ ਪਹਿਲਾਂ ਹੀ ਦਿਮਾਗੀ […]