Innocent 6 year old girl raped by young man

ਨਿਰਦੋਸ਼ 6 ਸਾਲ ਦੀ ਬੱਚੀ ਨਾਲ ਨੌਜਵਾਨ ਨੇ ਬਲਾਤਕਾਰ ਕੀਤਾ

ਸ਼ਹਿਰ ’ਚ ਇਕ ਨੌਜਵਾਨ ਵੱਲੋਂ ਆਪਣੇ ਸਕੇ ਚਾਚੇ ਦੀ 6 ਸਾਲ ਦੀ ਮਾਸੂਮ ਧੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਭਰਾ ਤੇ ਭਰਜਾਈ ਦੀ ਮੌਤ ਹੋ ਜਾਣ ਤੋਂ ਬਾਅਦ ਭਤੀਜੇ ਨੂੰ ਘਰ ’ਚ ਰੱਖਿਆ ਹੋਇਆ ਸੀ। ਅੱਜ ਦੇਰ ਰਾਤ 10 ਵਜੇ ਦੇ ਕਰੀਬ ਉਕਤ ਨੌਜਵਾਨ ਆਪਣੀ ਚਚੇਰੀ ਭੈਣ […]