China-admits-killing-four-of-its-soldiers-in-Galwan-Valley-for-the-first-time

ਚੀਨ ਨੇ ਪਹਿਲੀ ਵਾਰ ਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਜੂਨ ‘ਚ ਗਲਵਾਨ ‘ਚ ਹੋਈ ਝੜਪ ‘ਚ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਨ੍ਹਾਂ ਸਾਰੇ ਫੌਜੀਆਂ ਨੂੰ ਚੀਨ ਨੇ ਆਪਣੇ ਹੀਰੋ ਦਾ ਦਰਜਾ ਦਿੱਤਾ ਸੀ। ਇਸ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ। ਚੀਨ ਵੱਲੋਂ ਇਹਨਾਂ ਜਵਾਨਾਂ ਦੇ ਨਾਂਅ ਜਾਰੀ ਕੀਤੇ ਗਏ ਹਨ ,ਜਦਕਿ ਚੀਨ […]