3 brother died in fategarh sahib

ਫਤਿਹਗੜ੍ਹ ਸਾਹਿਬ : 3 ਸਕੇ ਭਰਾਵਾਂ ਦੀ ਖੱਡੇ ‘ਚ ਡਿੱਗਣ ਕਰਕੇ ਹੋਈ ਮੌਤ

ਫਤਿਹਗੜ੍ਹ ਸਾਹਿਬ: ਪਿੰਡ ਖੋਜੇ ਮਾਜਰਾ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਕਿਸੇ ਖੱਡੇ ਵਿੱਚ ਡਿੱਗ ਗਏ ਸੀ। ਹਾਦਸਾ ਬੀਤੀ ਦੇਰ ਸ਼ਾਮ ਨੂੰ ਵਾਪਰਿਆ। ਬੱਚੇ ਸਕੇ ਭਰਾ ਸਨ। ਹਾਦਸੇ ਬਾਅਦ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਪੜ੍ਹੋ : […]