Banks-will-be-open-for-only-15-days-in-April

ਅਪ੍ਰੈਲ ‘ਚ ਸਿਰਫ 15 ਦਿਨ ਖੁੱਲ੍ਹਣਗੇ ਬੈਂਕ, ਜਾਣੋ ਕਦੋਂ-ਕਦੋਂ ਹੋਣਗੇ ਬੰਦ

ਜੇ ਤੁਹਾਨੂੰ ਅਗਲੇ ਮਹੀਨੇ ਕਿਸੇ ਕੰਮ ਲਈ ਬੈਂਕ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਨੂੰ ਵੇਖਣਾ ਜ਼ਰੂਰੀ ਹੈ, ਕਿਉਂਕਿ ਕੋਵਿਡ-19 ਦੇ ਸਮੇਂ ਸਾਨੂੰ ਸਾਰਿਆਂ ਨੂੰ ਬੇਲੋੜਾ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਕਾਂ ਦੇ ਅਗਲੇ ਮਹੀਨੇ ਅਪਰੈਲ ਵਿੱਚ 15 ਛੁੱਟੀਆਂ ਹੋਣਗੀਆਂ। ਅਗਲੇ ਵਿੱਤੀ ਸਾਲ 2021-22 (ਅਪਰੈਲ-ਮਾਰਚ) ਦੀ ਸ਼ੁਰੂਆਤ ਵਿੱਚ 1 ਅਪਰੈਲ ਬੈਂਕ ਬੰਦ ਹੋਣ ਕਾਰਨ ਬੈਂਕਾਂ ‘ਚ […]