Narinder Modi

ਪ੍ਰਧਾਨ ਮੰਤਰੀ ਨੇ 14 ਅਗਸਤ ਨੂੰ ਵੰਡ ਦੇ ਦੁਖਾਂਤ ਵਜੋਂ ਮਨਾਉਣ ਦਾ ਦਿੱਤਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ “ਸਾਡੇ ਲੋਕਾਂ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ” ਨੂੰ ਯਾਦ ਰੱਖਣ ਲਈ 14 ਅਗਸਤ ਨੂੰ ਦੇਸ਼ ਭਰ ਵਿੱਚ ਵੰਡ ਦੇ ਦੁਖਾਂਤ ਦਿਵਸ ਵਜੋਂ ਮਨਾਇਆ ਜਾਵੇਗਾ। “ਵੰਡ ਦੇ ਦੁੱਖਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਡੀਆਂ ਲੱਖਾਂ ਭੈਣਾਂ ਅਤੇ ਭਰਾ ਬੇਘਰ ਅਤੇ ਨਫ਼ਰਤ ਅਤੇ ਹਿੰਸਾ ਕਾਰਨ ਆਪਣੀਆਂ ਜਾਨਾਂ […]