pathankot-became-pollution-free-district

ਪਰਾਲੀ ਨਾ ਸਾੜ ਕੇ ਪਠਾਨਕੋਟ ਦੇ ਕਿਸਾਨ ਮਾਲੋ-ਮਾਲ

ਪਰਾਲੀ ਨਾ ਸਾੜਨ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਬਾਕੀ ਜ਼ਿਲਿਆਂ ਦੇ ਲਈ ਮਿਸਾਲ ਬਣ ਚੁੱਕਾ ਹੈ। ਇਸ ਵਾਰ ਪਠਾਨਕੋਟ ਜ਼ਿਲ੍ਹੇ ਤੋਂ ਪਰਾਲੀ ਸਾੜਨ ਦੇ ਸਿਰਫ ਦੋ ਮਾਮਲੇ ਹੀ ਸਾਹਮਣੇ ਆਏ ਹਨ। ਸਰਕਾਰ ਨੇ ਲਗਾਤਾਰ ਚੌਥੇ ਸਾਲ ਪਠਾਨਕੋਟ ਨੂੰ ਪ੍ਰਦੁਸ਼ਣ ਰਹਿਤ ਜ਼ਿਲ੍ਹਾ ਦੀ ਖਿਤਾਬ ਦਿੱਤਾ ਹੈ। ਡੀਸੀ ਰਾਮਬੀਰ ਨੇ ਵੀਰਵਾਰ ਨੂੰ ਮਿੰਨੀ ਸਕੱਤਰੇਤ […]

rupnagar-straw-farmers

ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਹੋਵੇਗੀ ਸਖ਼ਤ ਕਾਰਵਾਈ

ਰੂਪਨਗਰ ਦੇ ਐੱਸ.ਡੀ.ਐੱਮ.ਸ੍ਰੀਮਤੀ ਹਰਜੋਤ ਕੌਰ ਨੇ ਅਚਾਨਕ ਹੀ ਰੂਪਨਗਰ ਬਾਈਪਾਸ ਤੇ ਚੈਕਿੰਗ ਕੀਤੀ ਅਤੇ ਕਾਫੀ ਕਿਸਾਨਾਂ ਦੇ ਵੱਲੋਂ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉਹਨਾਂ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਸਬੰਧੀ ਸਖਤ ਹਦਾਇਤਾਂ ਦਿੰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਚਲਾਨ ਕਰਨ ਸਬੰਧੀ ਨਿਰਦੇਸ਼ ਦਿੱਤੇ। ਐੱਸ.ਡੀ.ਐੱਮ. […]

pollution-in-bathinda

ਬਠਿੰਡਾ ਦੇ ਵਿੱਚ ਸਮੋਗ ਦਾ ਕਹਿਰ

ਦੀਵਾਲੀ ਦੇ ਮੌਕੇ ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਫੂਕਣ ਦੇ ਕਾਰਨ ਬਠਿੰਡਾ ਦੇ ਵਿੱਚ ਵੀ ਸਮੋਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਟਾਕਿਆਂ ਦੇ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਬਣੀ ਸਮੋਗ ਦੀ ਸਥਿਤੀ ਨੇ ਬਠਿੰਡਾ ਦੇ ਲੋਕਾਂ ਦੇ ਜਾਨ ਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਵਾਤਾਵਰਣ ‘ਚ ਨਮੀ ਵਧਣ ਨਾਲ […]

pollution-in-jalandhar

ਜਲੰਧਰ ਵਿੱਚ ਸਮੋਗ ਦਾ ਕਹਿਰ ਜਾਰੀ, ਪ੍ਰਦੂਸ਼ਣ ਦਾ ਪੱਧਰ 462 ਤੋਂ ਪਾਰ

ਜਲੰਧਰ: ਦੀਵਾਲੀ ਦੇ ਮੌਕੇ ਜਿਆਦਾ ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਗਿਆ ਹੈ ਜੋ ਕਿ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੈ। ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਨਾਲ ਜਲੰਧਰ ਦੇ ਵਿੱਚ ਸਮੋਗ ਦਾ ਕਹਿਰ ਆਮ ਦੇਖਣ ਨੂੰ ਮਿਲ ਰਿਹਾ ਹੈ। […]