ਕੋਡਾਕ ਅਤੇ ਥਾਮਸਨ ਟੀਵੀ ਨੂੰ ਸਿਰਫ 8,999 ਰੁਪਏ ਵਿੱਚ ਖਰੀਦੋ, ਗ੍ਰੇਟ ਆਫਰ

Buy-Kodak-and-Thomson-TVs-for-Just-Rs-8,999

Flipkart ਦੀ Big Saving Day Extension Sale ਸ਼ੁਰੂ ਹੋ ਗਈ ਹੈ। Thomson ਅਤੇ Kodak ਉਤਪਾਦ ਖਰੀਦ ਸਕਦੇ ਹੋ ਤੇ ਵਧੀਆ ਡੀਲ ਦਾ ਲਾਭ ਲੈ ਸਕਦੇ ਹੋ। ਇਹ ਸੇਲ 17 ਜੂਨ ਤੋਂ 21 ਜੂਨ ਤੱਕ ਚੱਲੇਗੀ।

Thomson ਕੋਲ ਇਸ ਸਮੇਂ 24 ਇੰਚ ਤੋਂ 75 ਇੰਚ ਦੇ ਸਮਾਰਟ ਟੀਵੀ ਹਨ। ਇਸ ਸੇਲ ਵਿੱਚ ਤੁਸੀਂ ਉਨ੍ਹਾਂ ਨੂੰ ਵਧੀਆ ਕੀਮਤ ‘ਤੇ ਖਰੀਦ ਸਕਦੇ ਹੋ। ਇਸ ਸੇਲ ਵਿੱਚ, ਤੁਸੀਂ Thomson ਦਾ ਟੀਵੀ 9999 ਤੋਂ 10,9999 ਰੁਪਏ ਤੱਕ ਦੀ ਵਧੀਆ ਕੀਮਤ ਤੇ ਖਰੀਦ ਸਕਦੇ ਹੋ।

ਸੇਲ ‘ਚ ਤੁਸੀਂ Kodak ਦਾ 24 ਇੰਚ ਦਾ ਟੀਵੀ ਸਿਰਫ 8999 ਰੁਪਏ‘ ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਕੰਪਨੀ ਦੇ 32 ਇੰਚ, 40 ਇੰਚ, 42 ਇੰਚ, 43 ਇੰਚ, 50 ਇੰਚ, 55 ਇੰਚ ਅਤੇ 65 ਇੰਚ ਦੇ ਸਮਾਰਟ ਟੀਵੀ ‘ਤੇ ਬੈਸਟ ਪ੍ਰਾਈਸ ਆਫ਼ਰ ਜਾਰੀ ਹੈ। Kodak ਦੇ ਸਮਾਰਟ ਟੀ ਵੀ ਬਿਹਤਰ ਗੁਣਵੱਤਾ ਲਈ ਜਾਣੇ ਜਾਂਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ