ਵਿਸ਼ਵ ਕੱਪ 2019 ਵਿੱਚ ਵਰਤੇ ਜਾਣਗੇ ਜਲੰਧਰ ਦੇ ਬੈਟ , ਜਾਣੋ ਕੀ ਹੋਵੇਗੀ ਧੋਨੀ ਦੇ ਬੱਲੇ ਦੀ ਖ਼ਾਸੀਅਤ

MS DHONI
1. ਜਲੰਧਰ : ਇਸ ਵਾਰ ਵਿਸ਼ਵ ਕੱਪ 2019 ਵਿਚ ਜਲੰਧਰ ਦੇ ਬੈਟ ਦਿਖਾਉਣਗੇ ਆਪਣਾ ਜਲਵਾ

MS DHONI

2. ਸੋਮਨਾਥ ਕੋਹਲੀ ਜਲੰਧਰ ਦੇ ਉਹ ਸਪੋਰਟਸ ਕਾਰੋਬਾਰੀ ਹਨ ਜਿਸ ਨੇ ਧੋਨੀ ਨੂੰ ਪਹਿਲੀ ਕ੍ਰਿਕਟ ਕਿੱਟ ਦਿੱਤੀ ਸੀ।

MS DHONI

 ਇਹ ਵੀ ਪੜ੍ਹੋ :ਬਾਸਕਿਟਬਾਲ ਕੋਚ ਨੂੰ 440 ਮੁੰਡਿਆਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ‘ਚ 180 ਸਾਲ ਕੈਦ ਦੀ ਸਜ਼ਾ

3. ਸੋਮਨਾਥ ਕੋਹਲੀ ਨੇ ਧੋਨੀ ਨੂੰ ਵੈਮਪਾਇਰ ਨਾਂ ਦੇ ਚਾਰ ਬੈਟ ਬਣਾ ਕੇ ਦਿੱਤੇ ਹਨ।

MS DHONI

4. ਸੋਮਨਾਥ ਕੋਹਲੀ ਧੋਨੀ ਦੀ ਬਾਇਓਪਿਕ ਵਿਚ ਵੀ ਆਪਣਾ ਕਿਰਦਾਰ ਨਿਭਾ ਚੁੱਕੇ ਹਨ।

MS DHONI

5. ਭਰੋਸੇ ਯੋਗ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਧੋਨੀ ਦੇ ਬੱਲੇ ਹੋਰਨਾਂ ਬੱਲੇਬਾਜ਼ਾਂ ਦੇ ਬੱਲਿਆਂ ਨਾਲੋਂ ਭਾਰ ਵਿਚ ਹਲਕੇ ਹਨ।

MS DHONI

6. ਭਾਰਤੀ ਕ੍ਰਿਕਟ ਟੀਮ ਤੋਂ ਇਲਾਵਾ ਸਾਊਥ ਅਫਰੀਕਾ ਦੇ ਮਹਾਨ ਬੱਲੇਬਾਜ਼ ਹਾਸ਼ਿਮ ਅਮਲਾ ਵੀ ਸੋਮਨਾਥ ਕੋਹਲੀ ਦੇ ਬਣਾਏ ਬੱਲੇ ਨਾਲ ਹੀ ਖੇਡ ਰਹੇ ਹਨ। 
MS DHONI