ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਵੇਖਣਾ ਪਿਆ ਹਰਾਂ ਦਾ ਮੂੰਹ

KKR vs MI

KKR Vs MI IPL Match : ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਗਿਆ।KKR ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ: ਦਾਜ ਦੇ ਲਾਲਚੀਆਂ ਨੇ ਕੀਤਾ ਕੁੜੀ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ

MI ਨੇ 20 ਓਵਰਾਂ ‘ਚ 5 ਵਿਕਟ ਦੇ ਨੁਕਸਾਨ ਤੇ 195 ਦੌੜਾਂ ਦਾ ਟੀਚਾ ਰੱਖਿਆ ਸੀ।196 ਰਨ ਦਾ ਪਿੱਛਾ ਕਰਨ ਉੱਤਰੀ KKR ਦੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 20 ਓਵਰਾਂ ਵਿੱਚ 146 ਦੌੜਾਂ ਤੇ ਸਾਰੀ ਟੀਮ ਆਉਟ ਹੋ ਗਈ। ਇਸ ਮੈਚ ਵਿੱਚ MI ਦੇ ਕਪਤਾਨ ਰੋਹਿਤ ਸ਼ਰਮਾਂ ਨੇ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ