Gurdaspur Firing News: ਪਿੰਡ ਸਿੰਘੋਵਾਲ ਵਿੱਚ ਸਥਿਤ ਸ਼ਰਾਬ ਦੇ ਠੇਕੇ ਤੇ ਸ਼ਰਾਬ ਲੈਣ ਆਏ ਅਣਪਛਾਤੇ ਵਿਅਕਤੀਆਂ ਨੇ ਠੇਕੇ ਦਾ ਸੇਲਜ਼ ਮੈਨ ਤੇ ਚਲਾਈਆਂ ਗੋਲੀਆਂ

unidentified-persons-firing-on-a-contract-salesman-at-a-liquor-store-in-village-singhowal

Gurdaspur Firing News: ਇੱਥੋਂ ਦੇ ਕਸਬਾ ਦੀਨਾਨਗਰ ਦੇ ਪਿੰਡ ਸਿੰਘੋਵਾਲ ‘ਚ ਸ਼ਰਾਬ ਦੇ ਠੇਕੇ ‘ਤੇ ਲੱਗੇ ਸੈਲਜ਼ ਮੈਨ ਗੋਪਾਲ ਦਾਸ ਨੂੰ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਦਿੱਤੀ। ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: Sangrur Rape News: ਸੰਗਰੂਰ ਵਿੱਚ ਨੌਜਵਾਨ ਨੇ ਕੀਤੀ ਘਨੌਣੀ ਹਰਕਤ, ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ 3 ਮਹੀਨੇ ਬਣਾਇਆ ਹਵਸ ਦਾ ਸ਼ਿਕਾਰ

ਗੋਪਾਲ ਦਾਸ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅਣਪਛਾਤੇ ਵਿਅਕਤੀ ਠੇਕੇ ‘ਤੇ ਸ਼ਰਾਬ ਲੈਣ ਆਏ ਸਨ। ਜਿਸ ਦੌਰਾਨ ਸ਼ਰਾਬ ਖਰੀਦਣ ਕਾਰਨ ਉਨ੍ਹਾਂ ‘ਚ ਆਪਸੀ ਖਿੱਚੋਤਾਣ ਹੋਈ। ਇਸ ਦੇ ਚੱਲਦਿਆਂ ਸ਼ਰਾਬ ਲੈਣ ਆਏ ਵਿਅਕਤੀਆਂ ਵੱਲੋਂ ਗੋਲ਼ੀ ਚਲਾ ਦਿੱਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।