ਡੇਰਾਬੱਸੀ ‘ਚ ਡਿਗੀ 2 ਮੰਜ਼ਿਲਾ ਇਮਾਰਤ, ਦਰਦਨਾਕ ਮੰਜ਼ਰ ਦੀਆਂ ਤਸਵੀਰਾਂ ਦੇਖ ਦਹਿਲ ਜਾਵੇਗਾ ਕਿਸੇ ਦਾ ਵੀ ਦਿਲ

 

Derabassi News : ਡੇਰਾਬੱਸੀ ਦੇ ਮੇਨ ਚੌਕ ਵਿੱਚ ਉਸਾਰੀ ਅਧੀਨ ਦੋ ਮੰਜ਼ਿਲਾ ਇਮਾਰਤ ਡਿਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਮਲਬੇ ਵਿੱਚ ਚਾਰ ਲੋਕ ਥੱਲੇ ਆ ਗਏ।ਇਨ੍ਹਾਂ ਵਿੱਚੋ ਦੋ ਮਜ਼ਦੂਰਾ ਦੀ ਮੌਤ ਹੋ ਗਈ ਅਤੇ ਜ਼ਮੀਨ ਦਾ ਮਾਲਕ ਵੀ ਲੈਂਟਰ ਥੱਲੇ ਦੱਬਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।  ਜਿਸ ਨੂੰ ਨਜਦੀਕ ਸਿਵਲ ਹੱਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: SGPC Latest News: ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਿਲਾਂ

ਫਿਲਹਾਲ ਪੁਲਿਸ ਮੌਕੇ ਤੇ ਘਟਨਾਂ ਦੀ ਜਾਂਚ ਕਰ ਰਹੀ ਹੈ ਅਤੇ ਜੇ.ਸੀ.ਬੀ ਮਸ਼ੀਨ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਦੱਸਣ ਵਾਲੀ ਗੱਲ ਹੈ ਕੀ ਇਮਾਰਤ ਦਾ ਕੰਮ ਉਸਾਰੀ ਅਧੀਨ ਸੀ ਅਤੇ ਇਹ ਹਾਦਸਾ ਵਪਾਰ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ