ਖੇਤੀਬਾੜੀ ਬਿੱਲ ਨੁੰ ਲੈਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਟਵੀਟ ਕੀਤਾ ‘ਪੰਜਾਬ ਅਤੇ ਹਰ ਪੰਜਾਬੀ ਕਿਸਾਨ ਨਾਲ ਹਾਂ’

Statement of Navjot Sidhu regarding Agriculture Bill

ਖੇਤੀਬਾੜੀ ਬਿੱਲ ਨੁੰ ਲੈਕੇ ਪੰਜ਼ਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਆਪਣੀਆਂ ਭਾਵਨਾਵਾਂ ਜਾਹਿਰ ਕੀਤੀਆਂ। ਸਿੱਧੂ ਨੇ ਟਵੀਟ ਕਰਕੇ ਕਿਸਾਨ ਦੇ ਹੱਕ ਚ ਲਿਖਿਆ।

ਕਿਸਾਨ ਪੰਜਾਬ ਦੀ ਆਤਮਾ ਹੈ
ਸਰੀਰ ਦੇ ਜ਼ਖ਼ਮ ਭਰ ਜਾਂਦੇ ਹਨ ,
ਪਰ ਆਤਮਾ ਤੇ ਵਾਰ
ਸਾਡੇ ਹੋਂਦ ਤੇ ਹਮਲਾ ਬਰਦਾਸ਼ ਨਹੀਂ,
ਜੰਗ ਦਾ ਡੰਕਾ ਬਜਾਓ -ਇਨਕਲਾਬ ਜ਼ਿੰਦਾਬਾਦ
ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨ ਨਾਲ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ