ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ 409 ਨਵੇਂ ਕੋਵਿਡ-19 ਮਾਮਲੇ, 20 ਮੌਤਾਂ ਦੀ ਰਿਪੋਰਟ ਕੀਤੀ ਹੈ।
ਜਿਸ ਦੇ ਚੱਲਦੇ 5,71,207 ਲੋਕ ਇਸ ਤੋਂ ਸਿਹਤਮੰਦ ਹੋਏ ਹਨ।
ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੀਟਿਵ ਦਰ ਘੱਟ ਕੇ 0.94% ਫੀਸਦ ਹੋਈ
ਸੂਬੇ ‘ਚ ਹੁਣ ਤਕ ਕੁੱਲ 15,888 ਲੋਕਾਂ ਦੀ ਮੌਤ ਹੋਈ ਹੈ। 24 ਘੰਟਿਆਂ ਵਿੱਚ 880 ਨਵੀਆਂ ਰਿਕਵਰੀਆਂ ਦੀ ਰਿਪੋਰਟ ਕੀਤੀ ਗਈ ਸੀ ।
ਅੰਮ੍ਰਿਤਸਰ ਵਿੱਚ 2 ਨਵੀਆਂ ਮੌਤਾਂ, ਬਠਿੰਡਾ 1, ਫਾਜ਼ਿਲਕਾ 1, ਫਿਰੋਜ਼ਪੁਰ 1, ਹੁਸ਼ਿਆਰਪੁਰ 1, ਜਲੰਧਰ 2, ਕਪੂਰਥਲਾ 1, ਲੁਧਿਆਣਾ 2, ਮੁਕਤਸਰ 1, ਪਟਿਆਲਾ 2, ਰੋਪੜ 1, ਸੰਗਰੂਰ 4, ਅਤੇ ਐਸਬੀਐਸ ਨਗਰ 1।
ਅੰਮ੍ਰਿਤਸਰ ਵਿੱਚ 149 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ, ਬਰਨਾਲਾ 8, ਬਠਿੰਡਾ 39, ਫਰੀਦਕੋਟ 44, ਫਾਜ਼ਿਲਕਾ 66, ਫਿਰੋਜ਼ਪੁਰ 34, ਐੱਫਜੀ ਸਾਹਿਬ 21, ਗੁਰਦਾਸਪੁਰ 14, ਹੁਸ਼ਿਆਰਪੁਰ 17, ਜਲੰਧਰ 86, ਕਪੂਰਥਲਾ 53, ਲੁਧਿਆਣਾ 90, ਮਾਨਸਾ 37, ਮੋਗਾ 9, ਮੁਕਤਸਰ 12, ਪਠਾਨਕੋਟ 20, ਪਟਿਆਲਾ 47, ਰੋਪੜ 20, ਸੰਗਰੂਰ 20, ਐਸਏਐਸ ਨਗਰ 52, ਐਸਬੀਐਸ ਨਗਰ 4, ਅਤੇ ਤਰਨ ਤਾਰਨ 38।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ