ਪੰਜਾਬ ਚ 24 ਘੰਟਿਆਂ ਵਿੱਚ 340 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

Punjab records 340 covid-19 cases in 24 hours

ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ 340 ਨਵੇਂ ਕੋਵਿਡ-19 ਮਾਮਲੇ, 24  ਮੌਤਾਂ ਦੀ ਰਿਪੋਰਟ ਕੀਤੀ ਹੈ।

ਜਿਸ ਦੇ ਚੱਲਦੇ  570327 ਲੋਕ ਇਸ ਤੋਂ ਸਿਹਤਮੰਦ ਹੋਏ ਹਨ।

ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੀਟਿਵ ਦਰ ਘੱਟ ਕੇ 0.94% ਫੀਸਦ ਹੋਈ

ਕੋਰੋਨਾਦੇਇਲਾਜਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 6477 ਹੋਈ

ਸੂਬੇ ‘ਚ ਹੁਣ ਤਕ ਕੁੱਲ 15854 ਲੋਕਾਂ ਦੀ ਮੌਤ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ