ਪੰਜਾਬ ਚ 24 ਘੰਟਿਆਂ ਵਿੱਚ 290 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

Punjab records 290 covid-19 cases in 24 hours

ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ 290  ਨਵੇਂ ਕੋਵਿਡ-19 ਮਾਮਲੇ, 15 ਮੌਤਾਂ ਦੀ ਰਿਪੋਰਟ ਕੀਤੀ ਹੈ।

ਇਸ ਸਮੇਂ ਦੌਰਾਨ 443 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ।

ਇਸ ਦੇ ਨਾਲ ਹੀ ਸੂਬੇ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2961 ਹੋ ਗਈ ਹੈ।

ਸੂਬੇ ਵਿਚ ਬੀਤੇ ਦਿਨ 50,768 ਟੈਸਟ ਕੀਤੇ ਗਏ ਤੇ ਪਾਜ਼ੇਟਿਵਿਟੀ ਦਰ 0.57 ਫੀਸਦ ਦਰਜ ਕੀਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ