ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ਸਨਅਤਾਂ ਨੂੰ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।
30 ਜੂਨ ਤੋਂ ਘਰੇਲੂ ਖੇਤਰ ਵਿਚ ਬਿਜਲੀ ਕੱਟ ਲਾਉਣ ਤੋਂ ਬਾਅਦ PSPCL ਨੇ ਹੁਣ ਉਦਯੋਗਾਂ ਵਿਚ 2 ਦਿਨਾਂ ਹਫਤਾਵਾਰੀ ਕੱਟ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
PSPCL ਸ਼ਡਿਊਲ ਅਨੁਸਾਰ ਲੁਧਿਆਣਾ ਤੇ ਜਲੰਧਰ ਜੋਨ ਵਿਚ ਹਫਤੇ ’ਚ 2 ਦਿਨ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀਆਈਪੀਐਸ ਗਰੇਵਾਲ ਨੇ ਕਿਹਾ ਕਿ “ਹਫਤਾਵਾਰੀ ਛੁੱਟੀ ਅੱਜ 1 ਤੋਂ 3 ਜੁਲਾਈ ਤੱਕ ਲਾਗੂ ਰਹੇਗੀ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ