Khanna Accident News: ਖੰਨਾ ਨੈਸ਼ਨਲ ਹਾਈਵੇਅ ਤੇ ਵਾਪਰਿਆ ਭਿਆਨਕ ਹਾਦਸਾ, 10 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ

terrible-accident-on-national-highway-khanna
Khanna Accident News: ਖੰਨਾ ਨਜ਼ਦੀਕ ਨੈਸ਼ਨਲ ਹਾਈਵੇਅ ‘ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ, ਜਦ ਜੰਮੂ ਤੋਂ ਯੂਪੀ ਲਈ ਜਾ ਰਹੇ ਮਜ਼ਦੂਰਾਂ ਦੀ ਬੱਸ ਅਚਾਨਕ ਪਲਟ ਗਈ। ਬੱਸ ‘ਚ ਕਰੀਬ 40 ਲੋਕ ਮੌਜੂਦ ਸੀ। ਜਿਨ੍ਹਾਂ ‘ਚੋ ਹਾਦਸੇ ‘ਚ 10 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਯਾਤਰੀਆਂ ਮੁਤਾਬਕ ਇਸ ਬਸ ਨੇ ਸਿਤਾਪੁਰ ਵੀ ਜਾਣਾ ਸੀ। ਹਾਈਵੇਅ ‘ਤੇ ਬਸ ਅਚਾਨਕ ਬੇਕਾਬੂ ਹੋ ਗਈ ਅਤੇ ਅਚਾਨਕ ਪਲਟ ਗਈ। ਬਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਦਸੇ ਜਾ ਰਹੇ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ