ਇਨਸਾਨੀਅਤ ਹੋਇ ਸ਼ਰਮਸਾਰ ਲੁਧਿਆਣਾ ਵਿਚ ਇੱਕ ਵਿਅਕਤੀ ਵਲੋਂ ਨਾਬਾਲਗ ਨਾਲ ਬਲਾਤਕਾਰ

ludhiana rape case
Rape case in Salem Tabri Ludhiana : ਲੁਧਿਆਣਾ ਵਿਚ ਪੁਰਾਣੀ ਸਬਜ਼ੀ ਮੰਡੀ ਖੇਤਰ ਵਿਚ ਰਹਿੰਦੇ ਇਕ 25 ਸਾਲਾਂ ਵਿਅਕਤੀ ਵਲੋਂ ਇਕ 8 ਸਾਲਾਂ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਮਣੇ ਆਇਆ ਹੈ। ਦੋਸ਼ੀ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਵਜੋਂ ਹੋਈ ਹੈ, ਜੋ ਨਾਬਾਲਗ ਦੇ ਘਰ ਦੇ ਨਜਦੀਕ ਰਹਿੰਦਾ ਸੀ। ਪੁਲਿਸ ਨੇ ਇਸ ਕੇਸ ਸੰਬੰਦੀ ਬਿਆਨ ਦਿੱਤਾ ਕਿ ਮੁਲਜ਼ਮ ਨੇ ਨਾਬਾਲਗ ਨੂੰ ਚਾਕਲੇਟ ਅਤੇ 50 ਰੁਪਏ ਦਾ ਵਾਅਦਾ ਕਰਕੇ ਇੱਕ ਕਮਰੇ ਵਿੱਚ ਲਿਜਾ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਉਸਦੇ ਖਿਲਾਫ ਆਈਪੀਸੀ ਦੀ ਧਾਰਾ 342 ਅਤੇ 376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ