Ludhiana Railway News: ਲੁਧਿਆਣਾ ਰੇਲ ਹਾਦਸੇ ਦੇ ਵਿੱਚ ਇਕ ਨੌਜਵਾਨ ਦੀ ਮੌਤ

ludhiana-rail-news-man-dies-after-being-hit-by-train

Ludhiana Railway News: ਜਗਰਾਉਂ ਪੁਲ ਨੇੜੇ ਰੇਲਵੇ ਟਰੈਕ ‘ਤੇ ਰੇਲ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਜੀ.ਆਰ.ਪੀ. ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਨੌਜਵਾਨ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ: Ludhiana Rape News: ਨਗਨ ਅਵਸਥਾ ਵਿੱਚ ਲਟਕਦੀ ਹੋਈ ਮਿਲੀ ਔਰਤ ਦੀ ਲਾਸ਼, ਬਲਾਤਕਰ ਹੋਣ ਦਾ ਸ਼ੱਕ

ਏ.ਐੱਸ.ਆਈ. ਨਾਇਬ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸਨੇ ਵੇਖਿਆ ਕਿ ਨੌਜਵਾਨ ਦੀ ਲਾਸ਼ ਅਪ ਲਾਈਨ ਤੇ ਪਈ ਹੋਈ ਸੀ। ਮੌਕੇ ਦੀ ਜਾਂਚ ਕਰਨ ‘ਤੇ ਉਸ ਕੋਲ ਕੋਈ ਦਸਤਾਵੇਜ਼ ਨਹੀਂ ਮਿਲੇ। ਲਾਸ਼ ਦੀ ਪਛਾਣ ਲਈ ਉਸਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ