ਲੁਧਿਆਣਾ ਵਿੱਚ ਤੂਫ਼ਾਨ ਤੇ ਮੀਂਹ ਨੇ ਮਚਾਈ ਤਬਾਹੀ, ਪੂਰੇ ਸ਼ਹਿਰ ਦੇ ਵਿੱਚ ਹੋਇਆ ਭਾਰੀ ਨੁਕਸਾਨ

ludhiana storm

1. ਲੁਧਿਆਣਾ : ਕਲ ਸ਼ਾਮ ਸ਼ਹਿਰ ਦੇ ਵਿੱਚ ਕਾਫੀ ਤੇਜ਼ ਤੂਫ਼ਾਨ ਆਇਆ , ਜਿਸ ਕਰਕੇ ਪੂਰੇ ਸ਼ਹਿਰ ਦੇ ਵਿਚ ਕਾਫੀ ਨੁਕਸਾਨ ਹੋਇਆ ਹੈ।

ludhiana storm

2. ਕਲ ਸਾਰਾ ਦਿਨ ਪਈ ਅੱਤ ਦੀ ਗਰਮੀ ਮਗਰੋਂ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਲੱਗੀਆਂ ਜਿਸ ਕਰਕੇ ਲੋਕਾਂ ਨੂੰ ਕੁੱਝ ਰਾਹਤ ਮਿਲੀ।

ludhiana storm

3. ਪਰ ਦੇਖਦੇ ਹੀ ਦੇਖਦੇ ਇਹਨਾਂ ਹਵਾਵਾਂ ਨੇ ਤੂਫ਼ਾਨ ਦਾ ਰੂਪ ਧਾਰਨ ਕਰ ਲਿਆ। ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ludhiana storm

4. ਇਹਨਾਂ ਤਸਵੀਰਾਂ ਤੋਂ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਤੂਫ਼ਾਨ ਕਿੰਨਾ ਤੇਜ਼ ਸੀ।

ludhiana storm

5. ਸ਼ਹਿਰ ਦੇ ਲਗਭਗ ਹਰ ਕੋਨੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਮਿਲ ਰਹੀ ਹੈ।

ludhiana storm

6. ਥਾਂ-ਥਾਂ ਤੇ ਦਰੱਖਤ ਡਿੱਗਣ ਦੀ ਤਸਵੀਰਾਂ ਵੀ ਤੁਸੀ ਦੇਖ ਸਕਦੇ ਹੋ ,ਜਿਸ ਨਾਲ ਆਵਾਜਾਈ ਤੇ ਅਸਰ ਤੇ ਪਿਆ ਹੈ ਪਰ ਨਾਲ ਹੀ ਨਾਲ ਨੁਕਸਾਨ ਵੀ ਕਾਫੀ ਹੋਇਆ ਹੈ।

ludhiana storm

7. ਜਿੱਥੇ ਮੀਂਹ ਨਾਲ ਆਮ ਜਨਤਾ ਨੂੰ ਗਰਮੀ ਤੋਂ ਰਾਹਤ ਤਾ ਮਿਲੀ ਹੈ ਪਰ ਨੁਕਸਾਨ ਵੀ ਕਾਫੀ ਹੋਇਆ ਹੈ।

8. ਦੇਖੋ ਹੋਰ ਤਸਵੀਰਾਂ।

ludhiana storm

9.


Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ