ਜਲੰਧਰ ਵਿੱਚ ਇੱਕ ਵਾਰ ਫਿਰ ਵਧੀ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ, 100 ਤੋਂ ਵੱਧ ਮਰੀਜ਼ ਆਏ ਸਾਹਮਣੇ

Once Again Rise in Corona Cases in Jalandhar

ਜਲੰਧਰ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਦੇਖਿਆ ਗਿਆ। ਬੁੱਧਵਾਰ ਨੂੰ ਜਲੰਧਰ ਵਿੱਚ 104 ਕੋਰੋਨਾ ਪੋਜ਼ੀਟਿਵ ਮਰੀਜ਼ ਪਾਏ ਗਏ ਹਨ। ਸਿਹਤ ਵਿਭਾਗ ਨੂੰ ਜਲੰਧਰ ਵਿੱਚ 104 ਲੋਕਾਂ ਦੀ ਕੋਰੋਨਾ ਪੋਜ਼ੀਟਿਵ ਰਿਪੋਰਟਾਂ ਮਿਲੀਆਂ ਹਨ।

ਜਲੰਧਰ ਵਿੱਚ ਕੋਰੋਨਾ ਦੇ ਕੇਸ ਕੁਝ ਦਿਨਾਂ ਲਈ ਘੱਟ ਗਏ ਸੀ ਪਰ ਹੁਣ ਕੋਰੋਨਾ ਪੋਜ਼ੀਟਿਵ ਮਰੀਜ਼ਾ ਵਿੱਚ ਵਾਧਾ ਹੋ ਰਿਹਾ ਹੈ। ਪੋਜ਼ੀਟਿਵ ਮਾਮਲੇ ਵਿੱਚ ਬਾਹਰ ਰਾਜਾਂ ਦੇ ਵੀ ਕੁੱਝ ਮਾਮਲੇ ਸ਼ਾਮਲ ਹਨ।

ਜਲੰਧਰ ਵਿੱਚ ਕੋਰੋਨਾ ਦੇ ਹਾਲਾਤ

ਕੁੱਲ ਸੈਂਪਲ – 293558
ਨੈਗੇਟਿਵ- 261075
ਪੋਜ਼ੀਟਿਵ – 15303
ਡਿਸਚਾਰਜ- 14253
ਮੌਤਾਂ – 473
ਐਕਟਿਵ ਕੇਸ- 577

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ