ਹੰਸ ਰਾਜ ਹੰਸ ਨੇ ਤੋੜੀ ਖੇਤੀ ਕਾਨੂੰਨਾਂ ਖਿਲਾਫ ਚੁੱਪੀ ਕਹੀਂ ਇਹ ਗੱਲ

hansraj hans is supporting farmers

Hans Raj Hans will also support farmers against farmer bills : ਖੇਤੀਬੜੀ ਬਿੱਲਾਂ ਖਿਲਾਫ ਕੇਂਦਰ ਸਰਕਾਰ ਦਾ ਹਰ ਪਾਸੇ ਭਾਰੀ ਵਿਰੋਧ ਹੋ ਰਿਹਾ ਹੈ ਇਨ੍ਹਾਂ ਬਿੱਲਾਂ ਦੇ ਚਲਦਿਆਂ ਐੱਮ -ਪੀ ਹੰਸ ਰਾਜ ਹੰਸ ਦਾ ਵੀ ਭਾਰੀ ਵਿਰੋਧ ਹੋ ਰਿਹਾ ਹੈ। ਲੋਕਾਂ ਵਲੋਂ ਉਨ੍ਹਾਂ ਦੇ ਘਰ ਦਾ ਅੱਗੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਤੋਂ ਬਾਅਦ ਹੰਸ ਰਾਜ ਹੰਸ ਨੇ ਮੀਡਿਆ ਨੂੰ ਬੁਲਾ ਕੇ ਖੇਤੀਬਾੜੀ ਬਿੱਲਾਂ ਅਪਣੀ ਚੁੱਪੀ ਤੋੜੀ।

ਇਹ ਵੀ ਪੜੋ : ਕਿਸਾਨ ਬਿੱਲਾਂ ਦੀ ਖ਼ਿਲਾਫ਼ਤ ਨੇ ਕੀਤਾ ਵਿਦੇਸ਼ਾਂ ਰੁੱਖ

ਉਨ੍ਹਾਂ ਨੇ ਕਿਹਾ ਜੇਕਰ ਇਨ੍ਹਾਂ ਬਿੱਲਾਂ ਖਿਲਾਫ ਪ੍ਰਧਾਨਮੰਤਰੀ ਨੂੰ ਮਿਲਣ ਹੈ ਤਾਂ ਕਿਸਾਨ ਜਥੇਬੰਦੀਆਂ ਪ੍ਰਧਾਨ ਮੇਰੇ ਨਾਲ ਦਿੱਲੀ ਚੱਲਣ। ਉਨ੍ਹਾਂ ਨੇ ਕਿਹਾ ਕਿ ਮੈ ਕਿਸਾਨਾਂ ਦੇ ਨਾਲ ਹਾਂ ਪੰਜਾਬ ਦੇ ਭਲੇ ਲਈ ਜੇ ਮੈਨੂੰ ਦਿੱਲੀ ਜਾਣਾ ਪਿਆ ਤਾਂ ਮੈ ਪਿੱਛੇ ਨਹੀਂ ਹਟਾਂਗਾ।ਹੰਸ ਰਾਜ ਹੰਸ ਨੇ ਕਿਹਾ ਕਿ ਉਹੋ ਕਿਸਾਨਾਂ ਲਈ ਮਰਨ ਵੀ ਤਿਆਰ ਹੈ। ਉਨ੍ਹਾਂ ਨੇ ਕਿਹਾ ਮੇਰੇ ਘਰ ਅੱਗੇ ਪ੍ਰਦਰਸ਼ਨ ਕਰਦੇ ਹੋ ਤਾਂ ਮੇਰੇ ਪਰਿਵਾਰ ਕੋਈ ਤਕਲੀਫ ਨਾ ਹੋਵੇ। ਮੈਂ ਕਿਸਾਨਾਂ ਦੇ ਇਸ ਵਿਰੋਧ ਵਿਚ ਹਰ ਤਰਾਂ ਉਨ੍ਹਾਂ ਨਾਲ ਹਾਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ