ਜਲੰਧਰ : ASI ਨੇ ਪਤਨੀ ਨੂੰ ਗੋਲੀ ਮਾਰ ਆਪ ਵੀ ਕੀਤੀ ਖੁਦਕੁਸ਼ੀ

ASI killed his wife before suicide

ਜਲੰਧਰ ਦੇ ਦਸ਼ਮੇਸ਼ ਨਗਰ ਵਿੱਚ ਅਸਸਿਸਟੈਂਟ ਸਬ ਇੰਸਪੈਕਟਰ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ। ਪੀਏਪੀ ਵਿੱਚ ਤਾਇਨਾਤ ਏਐਸਆਈ ਗੁਰਬਖਸ਼ ਸਿੰਘ ਦੀ ਪਤਨੀ ਵੰਦਨਾ ਬਿਊਟੀ ਪਾਰਲਰ ਚਲਾਉਂਦੀ ਸੀ।

ਇਹ ਵੀ ਪੜ੍ਹੋ : ਆਪਣੇ ਹੀ ਮਾਮੇ ਦੀ 7 ਸਾਲਾ ਲੜਕੀ ਨਾਲ ਬਲਾਤਕਾਰ ਮਗਰੋਂ ਬੇਰਹਿਮੀ ਨਾਲ ਕੀਤੀ ਹੱਤਿਆ

ASI killed his wife before suicide

ਇਹ ਘਟਨਾ ਅੱਜ ਸਵੇਰ ਕਰੀਬ ਛੇ ਵਜੇ ਵਾਪਰੀ। ਇਸ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਅੱਜ ਸਵੇਰੇ ਵੀ ਝਗੜਾ ਹੋਇਆ ਸੀ। ਮੁੰਡੇ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਥਾਣੇਦਾਰ ਨਹੀਂ ਮੰਨਿਆ। ਇਸ ਜੋੜੇ ਦਾ ਇੱਕ ਪੁੱਤਰ ਤੇ ਇੱਕ ਬੇਟੀ ਹੈ।

Source:AbpSanjha