ਅੱਜ ਤੋਂ 50 ਪ੍ਰਤੀਸ਼ਤ ਦੁਕਾਨਾਂ ਖੱਬੇ -ਸੱਜੇ ਸਿਸਟਮ ਨਾਲ ਖੁਲਣਗੀਆਂ

From today 50 percent of shops will be open with the left –right system

ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਲਗਾਏ ਗਏ ਲੌਕਡਾਊਨ ਦੇ ਤਹਿਤ ਜਿਥੇ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਲੱਗ ਰੋਗ ਤੋਂ ਬਚਿਆ ਜਾ ਸਕੇ , ਉਥੇ ਹੀ ਇਸ ਨਾਲ ਲੋਕਾਂ ਦੇ ਕਾਰੋਬਾਰਤੇ ਅਸਰ ਪੈਂਦਾ ਦੇਖ ਕੇ ਕੁਝ ਨਿਯਮ ਵੀ ਲਾਗੂ ਕੀਤੇ ਹਨ ਜਿਸ ਤਹਿਤ ਲੋਕ ਆਪਣਾ ਕਾਰੋਬਾਰ ਖੋਲ੍ਹ ਸਕਣ ਅਤੇ ਇਸ ਨਾਲ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ |

ਕੋਰੋਨਾ ਵਾਇਰਸ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਲਈ ਨਵੀਂਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਦੁਕਾਨਾਂ ਖੱਬੇ ਅਤੇ ਸੱਜੇ ਸਿਸਟਮ ਵਿਚ ਖੁਲਣਗੀਆਂ

ਇਸ ਲਈ ਹਰੇਕ ਦੁਕਾਨਦਾਰ ਨੂੰ ਸਰਕਾਰੀ ਗਾਈਡ ਲਾਈਨਜ਼ ਦੀ ਪਾਲਣਾ ਕਰਨੀ ਹੋਵੇਗੀ। ਦੁਕਾਨਦਾਰ ਅਤੇ ਉਸ ਦੇ ਸੇਲਜ਼ ਮੈਨ ਚਿਹਰੇਤੇ ਮਾਸਕ ਪਹਿਨਕੇ ਰੱਖਣਗੇ

ਸੋਮਵਾਰ ਤੋਂ ਸ਼ੁੱਕਰਵਾਰ ਨੂੰ ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਸਾਰੀਆਂ ਦੁਕਾਨਾਂ 50 ਫ਼ੀਸਦੀ ਸਮਰਥਾ ਨਾਲ ਹੀ ਖੁਲ੍ਹਣਗੀਆਂ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ