Cova Punjab App News: Corona Virus ਤੋਂ ਬਚਾਅ ਲਈ ‘Cova Punjab’ ਮੋਬਾਈਲ ਐਪ ਕੀਤੀ ਲਾਂਚ

mobile-app-cova-punjab-launched

Cova Punjab App News: ਮੋਬਾਈਲ ਐਪ ‘Cova Punjab’ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸਟੇਟ ਮੈਨੇਜਮੈਂਟ Covid-19 ਸਮੂਹ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੀਤੀ ਗਈ। Cova punjba App ਦਾ ਅਰਥ ਹੈ Corona Virus ਤੋਂ ਅਲਰਟ। ਇਸ ਦੇ ਜ਼ਰੀਏ, Corona Virus (Covid-19) ਅਤੇ ਜਾਗਰੁਕਤਾ ਲੈਣ ਲਈ ਲੋਕਾਂ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ।

ਇਹ ਵੀ ਪੜ੍ਹੋ: Corona Virus in Punjab: Punjab ਦੇ ਇਹਨਾਂ ਖੇਤਰਾਂ ਵਿੱਚ ਸਾਹਮਣੇ ਆਉਣ ਲੱਗੇ Corona Virus ਦੇ ਮਾਮਲੇ

ਪ੍ਰਬੰਧਕੀ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ Cova Punjab App ਤਿਆਰ ਕੀਤਾ ਹੈ। ਕਰਨ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਐਪ ਜ਼ਿਲੇ ਦੇ ਨਜ਼ਦੀਕੀ ਹਸਪਤਾਲ ਅਤੇ ਨੋਡਲ ਅਫਸਰ ਨਾਲ ਸਬੰਧਤ ਜਾਣਕਾਰੀ ਵੀ ਮੁਹੱਈਆ ਕਰਵਾਏਗੀ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ