ਚੰਡੀਗੜ੍ਹ ਕੋਰੀਅਰ ਤੋਂ ਫੜੀ ਗਈ 10 ਕਿਲੋਗ੍ਰਾਮ ਕੋਕੀਨ ਜੋਂ ਚੇਨੱਈ ਤੋਂ ਆਈ ਸੀ

Chandigarh-10-kilogram-cocaine-caught-from-courier-came-from-Chennai

ਚੰਡੀਗੜ੍ਹ ਤੋਂ ਡਰੱਗ ਰੈਕੇਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਕੋਕੀਨ ਦੀ ਸਭ ਤੋਂ ਵੱਡੀ ਬਰਮਾਦਗੀ ਹੋਈ ਹੈ।

ਚੰਡੀਗੜ੍ਹ ਪੁਲਿਸ ਨੇ 10 ਕਿੱਲੋ ਕੋਕੀਨ ਦਾ ਕੋਰੀਅਰ ਫੜਿਆ। ਚੇਨੱਈ ਤੋਂ 10 ਕਿੱਲੋ ਕੋਕੀਨ ਦਾ ਕੋਰੀਅਰ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਤੋਂ ਕੋਕੀਨ ਆਸਟਰੇਲੀਆ ਭੇਜੀ ਜਾ ਰਹੀ ਸੀ। ਫੜੀ ਗਈ ਕੋਕੀਨ ਦੀ ਅੰਤਰ ਰਾਸ਼ਟਰੀ ਬਜ਼ਾਰ ‘ਚ ਕਰੋੜਾਂ ਰੁਪਏ ਕੀਮਤ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ