ਕੋਰੋਨਾ ਵੈਕਸੀਨ ਸਟਾਕ ਬਠਿੰਡਾ ਵਿੱਚ ਖਤਮ ਹੋ ਗਿਆ ਹੈ

Corona vaccine stock end in bathinda

ਡਾਕਟਰ ਪਾਮਿਲ ਬਾਂਸਲ ਨੇ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਅੱਜ ਦੇ ਕੋਰੋਨਾ ਵੈਕਸੀਨ ਸਟੌਕ ਖਤਮ ਹੋ ਗਿਆ ਹੈ।

ਬਠਿੰਡਾ ਵਿਖੇ ਕੋਰੋਨਾ ਵੈਕਸੀਨ ਖਤਮ ਹੋ ਗਈ ਹੈ। ਸ਼ਹਿਰ ਵਾਸੀਆਂ ਨੂੰ ਵੈਕਸੀਨ ਦਾ ਇੰਤਜ਼ਾਰ ਕਰਨਾ ਪਵੇਗਾ।

ਇਸ ਦੇ ਚੱਲਦਿਆਂ ਹੁਣ ਨਵੇਂ ਵਿਅਕਤੀਆਂ ਨੂੰ ਵੈਕਸੀਨ ਨਹੀਂ ਲੱਗ ਸਕੇਗੀ। ਹੁਣ ਲੋਕਾਂ ਨੂੰ ਕੋਰੋਨਾ ਵੈਕਸੀਨ ਲਈ ਇੰਤਜ਼ਾਰ ਕਰਨਾ ਪਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ