ਅੰਮ੍ਰਿਤਸਰ ’ਚ ਅਧਿਆਪਕਾਂ ’ਤੇ ਪੁਲਿਸ ਨੇ ਬਰਸਾਏ ਡੰਡੇ

teachers protest in amritsar

1. ਅੰਮ੍ਰਿਤਸਰ ਵਿੱਚ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

Lathi Charge On teacher

2. ਇਸ ਮੌਕੇ ਸਰਕਾਰ ਕੋਲੋਂ ਆਪਣਾ ਹੱਕ ਮੰਗ ਰਹੇ ਅਧਿਆਪਕਾਂ ਨੂੰ ਖਦੇੜਨ ਲਈ ਪੁਲਿਸ ਨੇ ਬਲ ਦਾ ਇਸਤੇਮਾਲ ਕੀਤਾ।

Lathi Charge On teacher

3. ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ’ਤੇ ਹਲਕਾ ਲਾਠੀ ਚਾਰਜ ਕੀਤਾ ਗਿਆ।

Lathi Charge On teachers

4. ਪੁਲਿਸ ਦੇ ਡੰਡਿਆਂ ਨਾਲ ਕੁਝ ਅਧਿਆਪਕ ਜ਼ਖ਼ਮੀ ਵੀ ਹੋ ਗਏ।

Lathi Charge On teachers

5. ਵੇਖੋ ਹੋਰ ਤਸਵੀਰਾਂ।

Source:AbpSanjha