ਪਿਛਲੇ 24 ਘੰਟਿਆਂ ਵਿੱਚ 6,798 ਨਵੇਂ ਕੋਵਿਡ-19 ਕੇਸ, 6,016 ਰਿਕਵਰੀਆਂ ਅਤੇ 157 ਮੌਤਾਂ

6,798 new covid-19 cases

ਪੰਜਾਬ (Punjab) ਅੰਦਰ ਕੋਰੋਨਾ (Corona) ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ 157 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ।

ਪਿੱਛਲੇ 24 ਘੰਟਿਆਂ ਵਿੱਚ 157 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ। ਜਦਕਿ 6,798 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 60,709 ਹੋ ਗਈ ਹੈ।

ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -13, ਬਰਨਾਲਾ -3, ਬਠਿੰਡਾ -13, ਫਰੀਦਕੋਟ -4, ਫਾਜ਼ਿਲਕਾ -8, ਫਿਰੋਜ਼ਪੁਰ -1, ਫਤਿਹਗੜ੍ਹ ਸਾਹਿਬ -2, ਗੁਰਦਾਸਪੁਰ -4, ਹੁਸ਼ਿਆਰਪੁਰ -9, ਜਲੰਧਰ -7, ਲੁਧਿਆਣਾ -21, ਕਪੂਰਥਲਾ -5, ਮਾਨਸਾ -2, ਮੋਗਾ 1, ਐਸ.ਏ.ਐਸ.ਨਗਰ -12, ਮੁਕਤਸਰ -8, ਪਠਾਨਕੋਟ -11, ਪਟਿਆਲਾ -10, ਸੰਗਰੂਰ -16, ਐਸਬੀਐਸ ਨਗਰ -2 ਅਤੇ ਤਰਨਤਾਰਨ- 5 ਲੋਕਾਂ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 21 ਮੌਤਾਂ ਦਰਜ ਹੋਈਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ