ਸੜਕ ਹਾਦਸੇ ਵਿਚ 6 ਦੀ ਮੌਤ, 8 ਗੰਭੀਰ ਰੂਪ ਨਾਲ ਜ਼ਖ਼ਮੀ

6-killed,-8-seriously-injured-in-road-accident6-killed,-8-seriously-injured-in-road-accident

ਹਾਦਸੇ ਦੌਰਾਨ ਮੱਖੂ ਨਜ਼ਦੀਕ ਗਿਦੜਵਿੰਡੀ ਪੁਲ ‘ਤੇ ਇਨ੍ਹਾਂ ਦੇ ਛੋਟੇ ਹਾਥੀ ਦੀ 18 ਟਾਇਰਾਂ ਟਰਾਲੇ ਨਾਲ ਟੱਕਰ ਹੋ ਗਈ।  ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਛੇ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਵੱਖ -ਵੱਖ ਹਸਪਤਾਲਾਂ  ਵਿਚ ਭਰਤੀ ਕਰਵਾਇਆ ਗਿਆ ਹੈ।

ਤਹਿਸੀਲ ਜ਼ੀਰਾ ਦੇ ਮੱਲਾਂਵਾਲਾ ਨੇੜੇ ਬਸਤੀ ਚੰਦੇ ਵਾਲੀ ਉਰਫ਼ ਕਾਮਲ ਵਾਲਾ ਖ਼ੁਰਦ ਦੇ 6 ਵਿਅਕਤੀਆਂ ਦੀ ਸੜਕ ਹਾਦਸੇ (Road Accident)) ‘ਚ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਰਤਾਰਪੁਰ ਵਿਚ ਦਿਹਾੜੀ ਕਰਨ ਵਾਲੇ ਸਾਰੇ ਛੋਟੇ ਹਾਥੀਆਂ’ ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਮਜ਼ਦੂਰੀ ਕਰਨ ਜਾ ਰਹੇ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ